ਜਹਾਜ਼ 'ਚ ਵੜਿਆ ਸੱਪ, ਯਾਤਰੀਆਂ ਦੇ ਉਡੇ ਹੋਸ਼
ਏਬੀਪੀ ਸਾਂਝਾ
Updated at:
08 Nov 2016 02:22 PM (IST)
1
ਜਹਾਜ਼ ਕਾਬੂ ਤੋਂ ਬਾਹਰ ਹੁੰਦਾ ਦੇਖ ਪਾਈਲਟ ਨੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ।
Download ABP Live App and Watch All Latest Videos
View In App2
ਯਾਤਰੀਆਂ ਇਸ ਨੂੰ ਦੇਖ ਕੇ ਸਹਿਮ ਗਏ ਅਤੇ ਉਨ੍ਹਾਂ ਵਿੱਚ ਹੜਕੰਪ ਮੱਚ ਗਿਆ। ਸੱਪ ਕੁੱਝ ਦੇਰ ਛੱਤ ਨਾਲ ਲਟਕਣ ਤੋਂ ਬਾਅਦ ਜ਼ਮੀਨ ਉੱਤੇ ਆ ਡਿੱਗਾ। ਇਸ ਨੂੰ ਦੇਖ ਕੇ ਯਾਤਰੀਆਂ ਆਪਣੀ ਸੀਟਾਂ ਛੱਡ ਇੱਧਰ-ਉੱਧਰ ਭੱਜਣ ਲੱਗੇ।
3
ਇਸ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਥੱਲੇ ਉਤਾਰਿਆਂ ਗਿਆ ਅਤੇ ਸੱਪ ਪੜ੍ਹਨ ਵਾਲੇ ਦਸਤੇ ਨੂੰ ਬੁਲਾਇਆ ਗਿਆ।
4
ਏਅਰ ਮੈਕਸੀਕੋ ਦੀ ਫਲਾਈਟ ਨੰਬਰ -231 ਟੌਰੇਨ ਤੋਂ ਮੈਕਸੀਕੋ ਜਾ ਰਹੀ ਸੀ। ਇਸ ਦੌਰਾਨ ਯਾਤਰੀਆਂ ਨੇ ਜਹਾਜ਼ ਦੀ ਛੱਤ ਨੇੜੇ ਤੋਂ ਸੱਪ ਲਟਕਦਾ ਹੋਇਆ ਦਿਖਾਈ ਦਿੱਤਾ।
5
ਏਅਰ ਮੈਕਸੀਕੋ ਦੀ ਫਲਾਈਟ ਵਿੱਚ ਸੱਪ ਦੇ ਸਵਾਰ ਹੋਣ ਜਾਣ ਕਾਰਨ ਯਾਤਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਸਮੇਂ ਯਾਤਰੀਆਂ ਨੇ ਸੱਪ ਦੇਖਿਆ ਉਸ ਸਮੇਂ ਫਲਾਈਟ ਹਵਾ ਵਿੱਚ ਸੀ
- - - - - - - - - Advertisement - - - - - - - - -