ਸਪਨਾ ਚੌਧਰੀ ਦੀ ਬਾਲੀਵੁੱਡ ਐਂਟਰੀ, ਇਹ ਹੈ ਪਹਿਲੀ ਫਿਲਮ ਤੇ ਹੀਰੋ
ਏਬੀਪੀ ਸਾਂਝਾ | 10 Sep 2018 04:13 PM (IST)

1
ਇਸ ਫਿਲਮ ਦੇ ਲਾਂਚ ਸਬੰਧੀ ਮੁੰਬਈ ਦੇ ਅੰਧੇਰੀ ’ਚ ਪ੍ਰੈੱਸ ਕਾਨਫਰੰਸ ਰੱਖੀ ਗਈ।
2
ਬਿਗਬੌਸ ਪਿੱਛੋਂ ਸਪਨਾ ਨੇ ਬਾਲੀਵੁੱਡ ਤੋਂ ਲੈ ਕੇ ਭੋਜਪੁਰੀ ਤੇ ਪੰਜਾਬੀ ਇੰਡਸਟਰੀ ਵਿੱਚ ਵੀ ਚੰਗਾ ਨਾਂ ਕਮਾਇਆ।
3
ਸਪਨਾ ਦੇ ਬਾਲੀਵੁੱਡ ਡੈਬਿਊ ਲਈ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
4
ਅੱਜਕਲ੍ਹ ਕਈ ਟੀਵੀ ਕਲਾਕਾਰ ਫਿਲਮਾਂ ’ਚ ਨਜ਼ਰ ਆ ਰਹੇ ਹਨ।
5
ਇਵੈਂਟ ਵਿੱਚ ਫਿਲਮ ਦੀ ਪੂਰੀ ਕਾਸਟ ਨੇ ਹਿੱਸਾ ਲਿਆ।
6
ਇਸ ਫਿਲਮ ਦਾ ਨਿਰਮਾਣ ਸ਼ੇਅਰ ਹੈਪੀਨੈੱਸ ਫਿਲਮਜ਼ ਦੇ ਬੈਨਰ ਹੇਠ ਕੀਤਾ ਜਾਏਗਾ।
7
ਮੀਡੀਓ ਰਿਪੋਰਟਾਂ ਮੁਤਾਬਕ ਫਿਲਮ ਨੂੰ ਜੋਇਲ ਡੈਨਿਅਲ ਵੱਲੋਂ ਨਿਰਮਤ ਤੇ ਹਾਦੀ ਅਲੀ ਵੱਲੋਂ ਨਿਰਦੇਸ਼ਤ ਕੀਤਾ ਜਾਏਗਾ।
8
ਫਿਲਮ ਵਿੱਚ ਉਸ ਨਾਲ ‘ਕਸੌਟੀ ਜ਼ਿੰਦਗੀ ਕੀ’ ਦਾ ਜੂਬੈਰ ਖ਼ਾਨ ਤੇ ਅੰਜੂ ਜਾਧਵ ਵੀ ਨਜ਼ਰ ਆਉਣਗੇ।
9
ਇਸ ਫਿਲਮ ਵਿੱਚ ਉਸ ਨਾਲ ਵਿਕਰਾਂਤ ਆਨੰਦ ਨਜ਼ਰ ਆਏਗਾ।
10
ਬਿੱਗਬੌਸ ਸੀਜ਼ਨ 11 ਫੇਮ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਬਹੁਤ ਜਲਦ ਬਾਲੀਵੁੱਡ ਫਿਲਮ ‘ਦੋਸਤੀ ਕੇ ਸਾਈਡ ਇਫੈਕਟਸ’ ਵਿੱਚ ਨਜ਼ਰ ਆਏਗੀ।