ਸਾਰਾ-ਰਣਵੀਰ ਨੇ ‘ਸਿੰਬਾ’ ਲਈ ਇੰਝ ਕੀਤਾ ਗਾਣਾ ਸ਼ੂਟ, ਵੇਖੋ ਖਾਸ ਤਸਵੀਰਾਂ

ਏਬੀਪੀ ਸਾਂਝਾ   |  30 Oct 2018 12:22 PM (IST)
ਸਾਰਾ-ਰਣਵੀਰ ਨੇ ‘ਸਿੰਬਾ’ ਲਈ ਇੰਝ ਕੀਤਾ ਗਾਣਾ ਸ਼ੂਟ, ਵੇਖੋ ਖਾਸ ਤਸਵੀਰਾਂ
1

‘ਸਿੰਬਾ’ ਤੇਲਗੂ ਦੀ ਸੁਪਰਹਿੱਟ ਫ਼ਿਲਮ ‘ਟੈਂਪਰ’ ਦਾ ਹਿੰਦੀ ਰੀਮੇਕ ਹੈ। ਇਸ ਦੀ ਕਹਾਣੀ ਪੁਲਿਸ ਵਾਲੇ ਦੀ ਹੈ ਜਿਸ ਨੂੰ ਸਾਰਾ ਨਾਲ ਇਸ਼ਕ ਕਰਦੇ ਦਿਖਾਇਆ ਗਿਆ ਹੈ। ‘ਸਿੰਬਾ’ 28 ਦਸੰਬਰ, 2018 ਨੂੰ ਰਿਲੀਜ਼ ਹੋ ਰਹੀ ਹੈ।

2

ਇਸ ਤੋਂ ਪਹਿਲਾਂ ਰਣਵੀਰ ਆਪਣੀ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ਖ਼ਤਮ ਕਰਨ ‘ਚ ਲੱਗੇ ਹੋਏ ਹਨ। ਇਸ ‘ਚ ਉਸ ਨਾਲ ਸਾਰਾ ਅਲੀ ਖ਼ਾਨ ਨਜ਼ਰ ਆ ਰਹੀ ਹੈ। ਫ਼ਿਲਮ ਦੇ ਰਿਲੀਜ਼ ‘ਚ ਦੋ ਮਹੀਨੇ ਬਾਕੀ ਹਨ।

3

ਸਾਰਾ ਨੇ ਗਾਣੇ ਦੀ ਸ਼ੂਟਿੰਗ ਲਈ ਬਲੈਕ ਕੱਲਰ ਦੀ ਡ੍ਰੈਸ ਪਾਈ ਹੋਈ ਹੈ। ਤਸਵੀਰਾਂ ਸਾਫ ਤੇ ਪੂਰੀਆਂ ਤਾਂ ਨਹੀਂ ਪਰ ਸਾਫ ਪਤਾ ਲੱਗ ਰਿਹਾ ਹੈ ਕਿ ਸਾਰਾ ਤੇ ਰਣਵੀਰ ਆਪਣੇ ਗਾਣੇ ਦੀ ਸ਼ੂਟਿੰਗ ਕਰ ਰਹੇ ਹਨ।

4

ਦੋਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਫੈਨਸ ਨੂੰ ਖੂਬ ਪਸੰਦ ਵੀ ਆ ਰਹੀਆਂ ਹਨ।

5

ਇਸ ਤੋਂ ਇਲਾਵਾ ਦੋਵੇਂ ਸਟਾਰਸ ਹੈਦਰਾਬਾਦ ਦੇ ਕਲੱਬ ‘ਚ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਪਰ ਦੋਵੇਂ ਇਹ ਇੰਜੂਏਮੈਂਟ ਫ਼ਿਲਮ ਦੇ ਗਾਣੇ ਦੀ ਸ਼ੂਟਿੰਗ ਲਈ ਕਰ ਰਹੇ ਹਨ।

6

ਬੀਤੇ ਕਈ ਦਿਨਾਂ ਤੋਂ ਰਣਵੀਰ ਸਿੰਘ ਕਾਫੀ ਸੁਰਖੀਆਂ ‘ਚ ਰਹਿ ਰਹੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ ਉਹ ਦੀਪਿਕਾ ਨਾਲ 14-15 ਨਵੰਬਰ ਨੂੰ ਵਿਆਹ ਕਰ ਰਹੇ ਹਨ।

  • ਹੋਮ
  • Photos
  • ਮਨੋਰੰਜਨ
  • ਸਾਰਾ-ਰਣਵੀਰ ਨੇ ‘ਸਿੰਬਾ’ ਲਈ ਇੰਝ ਕੀਤਾ ਗਾਣਾ ਸ਼ੂਟ, ਵੇਖੋ ਖਾਸ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ