ਮਾਂ ਅੰਮ੍ਰਿਤਾ ਨਾਲ ਧੀ ਸਾਰਾ ਅਲੀ ਖ਼ਾਨ ਦੀਆਂ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 04 Jun 2018 04:21 PM (IST)

1
ਸਾਰਾ ਦੀ ਫ਼ਿਲਮ 30 ਜੂਨ ਨੂੰ ਰਿਲੀਜ਼ ਹੋਏਗੀ। (ਤਸਵੀਰਾਂ: ਮਾਨਵ ਮੰਗਲਾਨੀ)
2
ਸਾਰਾ ਦੀ ਡੈਬਿਊ ਫ਼ਿਲਮ ਸਾਲ 2013 ਵਿੱਚ ਉੱਤਰਾਖੰਡ ’ਚ ਆਏ ਭਿਅੰਕਰ ਹੜ੍ਹ ’ਤੇ ਆਧਾਰਤ ਹੈ। ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਕਰ ਰਹੇ ਹਨ।
3
ਸਾਰਾ ਅਕਸਰ ਰਵਾਇਤੀ ਰੂਪ ਵਿੱਚ ਹੀ ਨਜ਼ਰ ਆਉਂਦੀ ਹੈ ਪਰ ਇਸ ਵਾਰ ਉਹ ਵੱਖਰੇ ਰੂਪ ’ਚ ਨਜ਼ਰ ਆਈ ਹੈ।
4
ਅੰਮ੍ਰਿਤਾ ਸਿੰਘ ਨੇ ਕਾਲੇ ਰੰਗ ਰੀ ਡਰੈੱਸ ਪਾਈ ਸੀ।
5
ਸਾਰਾ ਅਲੀ ਖ਼ਾਨ ਨੇ ਸ਼ਾਰਟਸ ਤੇ ਸਟਾਈਲਿਸ਼ ਕੁਰਤਾ ਪਾਇਆ ਸੀ।
6
ਸੈਲੂਨ ਦੇ ਬਾਹਰ ਸਾਰਾ ਕਾਫ਼ੀ ਖ਼ੂਬਸੂਰਤ ਅੰਦਾਜ਼ ਵਿੱਚ ਨਜ਼ਰ ਆਈ।
7
ਸਾਰਾ ਆਪਣੀ ਪਹਿਲੀ ਫ਼ਿਲਮ ‘ਕੇਦਾਰਨਾਥ’ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਨਜ਼ਰ ਆਏਗੀ।
8
ਸਾਰਾ, ਸੈਫ ਅਲੀ ਖਾਨ ਤੇ ਅਮ੍ਰਿਤਾ ਸਿੰਘ ਦੀ ਧੀ ਹੈ।
9
ਇਸ ਦੌਰਾਨ ਮੰਮੀ ਅੰਮ੍ਰਿਤਾ ਸਿੰਘ ਵੀ ਉਸ ਦੇ ਨਾਲ ਸੀ।
10
ਫ਼ਿਲਮ 'ਕੇਦਾਰਨਾਥ' ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਅਦਾਕਾਰਾ ਸਾਰਾ ਅਲੀ ਖ਼ਾਨ ਮੁੰਬਈ ਦੇ ਸੈਲੂਨ ਬਾਹਰ ਵੇਖੀ ਗਈ।