✕
  • ਹੋਮ

ਸੈਫ਼ ਦੀ ਬੇਟੀ ਕਰੇਗੀ ਫ਼ਿਲਮ ਇੰਡਸਟਰੀ 'ਚ ਐਂਟਰੀ

ਏਬੀਪੀ ਸਾਂਝਾ   |  30 May 2017 03:18 PM (IST)
1

ਐਕਟਰਸ ਨਿਰਮਤ ਕੌਰ ਨਾਲ ਸਾਰਾ ਅਲੀ ਖਾਨ।

2

ਫ਼ਿਲਮਾਂ ਵਿੱਚ ਐਂਟਰੀ ਨੂੰ ਲੈ ਕੇ ਸਾਰਾ ਮੋਲਾਇਕਾ ਅਰੋੜਾ ਨਾਲ ਜਿੰਮ ਵਿੱਚ ਖ਼ੂਬ ਕਸਰਤ ਕਰ ਰਹੀ ਹੈ।

3

ਸੈਫ਼ ਅਲੀ ਖ਼ਾਨ ਦੀ ਬੇਟੀ ਸਾਰਾ ਅਲੀ ਖ਼ਾਨ ਫ਼ਿਲਮ ਇੰਡਸਟਰੀ ਵਿੱਚ ਐਂਟਰੀ ਨੂੰ ਲੈ ਕੇ ਚਰਚਾ ਵਿੱਚ ਹੈ।

4

ਸੂਤਰਾਂ ਅਨੁਸਾਰ ਸਾਰਾ ਡਾਇਰੈਕਟਰ ਅਭਿਸ਼ੇਕ ਕਪੂਰ ਦੀ ਫ਼ਿਲਮ ਕੇਦਾਰਨਾਥ ਵਿੱਚ ਡੈਬਿਊ ਕਰਨ ਜਾ ਰਹੀ ਹੈ।

5

ਸਾਰਾ ਅਲੀ ਖਾਨ ਕਸਰਤ ਕਰਦੀ ਹੋਈ।

  • ਹੋਮ
  • Photos
  • ਖ਼ਬਰਾਂ
  • ਸੈਫ਼ ਦੀ ਬੇਟੀ ਕਰੇਗੀ ਫ਼ਿਲਮ ਇੰਡਸਟਰੀ 'ਚ ਐਂਟਰੀ
About us | Advertisement| Privacy policy
© Copyright@2026.ABP Network Private Limited. All rights reserved.