ਸੈਫ ਅਲੀ ਦੀ ਧੀ ਸਾਰਾ ਨੇ ਦੇਰ ਰਾਤ ਕੀਤੀ ਦੋਸਤਾਂ ਨਾਲ ਮਸਤੀ, ਤਸਵੀਰਾਂ ਵਾਇਰਲ

ਏਬੀਪੀ ਸਾਂਝਾ   |  07 Oct 2018 01:49 PM (IST)
ਸੈਫ ਅਲੀ ਦੀ ਧੀ ਸਾਰਾ ਨੇ ਦੇਰ ਰਾਤ ਕੀਤੀ ਦੋਸਤਾਂ ਨਾਲ ਮਸਤੀ, ਤਸਵੀਰਾਂ ਵਾਇਰਲ
1

ਇਸ ਦੌਰਾਨ ਸਾਰਾ ਕਾਫੀ ਖੁਸ਼ ਨਜ਼ਰ ਆਈ। ਗੱਡੀ ਵਿੱਚ ਬੈਠਣ ਤੋਂ ਪਹਿਲਾਂ ਉਸਨੇ ਪੈਪਰਾਜ਼ੀ ਦਾ ਧੰਨਵਾਦ ਕੀਤਾ। (ਤਸਵੀਰਾਂ- ਮਾਨਵ ਮੰਗਲਾਨੀ)

2

ਉਹ ਅਕਸਰ ਦੋਸਤਾਂ ਨਾਲ ਚੰਗੀ ਸਮਾਂ ਬਤੀਤ ਕਰਦੀ ਹੈ।

3

ਇਨ੍ਹੀਂ ਦਿਨੀਂ ਉਹ ਰਣਵੀਰ ਸਿੰਘ ਨਾਲ ਸਿੰਬਾ ਦੀ ਸ਼ੂਟਿੰਗ ਕਰ ਰਹੀ ਹੈ।

4

ਕੇਦਾਰਨਾਥ ਤੋਂ ਬਾਅਦ ਉਹ ਰੋਹਿਤ ਸ਼ੈੱਟੀ ਤੇ ਕਰਨ ਜੌਹਰ ਦੀ ਫਿਲਮ ਸਿੰਬਾ ਵਿੱਚ ਨਜ਼ਰ ਆਏਗੀ।

5

ਆਪਣੇ ਕਰੀਅਰ ਨੂੰ ਲੈ ਕੇ ਉਹ ਬਹੁਤ ਗੰਭੀਰ ਹੈ। ਡੈਬਿਊ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਉਸ ਨੇ ਦੂਜੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

6

ਉਹ ਫਿਲਮ ਕੇਦਾਰਨਾਥ ਤੋਂ ਡੈਬਿਊ ਕਰੇਗੀ। ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ।

7

ਸਾਰਾ ਨੇ ਆਪਣੇ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਕਾਫੀ ਲਾਈਮਲਾਈਟ ਖੱਟ ਲਈ ਸੀ।

8

ਉਸ ਦੀਆਂ ਇਹ ਤਸਵੀਰਾਂ ਦੇਖਣ ਬਾਅਦ ਲੱਗਦਾ ਹੈ ਕਿ ਉਸ ’ਤੇ ਹਰ ਅੰਦਾਜ਼ ਖੂਬ ਜੱਚਦਾ ਹੈ।

9

ਉਹ ਅਕਸਰ ਰਵਾਇਤੀ ਅੰਦਾਜ਼ ਵਿੱਚ ਨਜ਼ਰ ਆਉਂਦੀ ਹੈ ਪਰ ਇਸ ਵਾਰ ਉਸ ਨੇ ਦੋਸਤਾਂ ਨਾਲ ਘੁੰਮਣ ਲਈ ਪੱਛਮੀ ਅੰਦਾਜ਼ ਅਪਣਾਇਆ।

10

ਬਾਲੀਵੁੱਡ ਸਟਾਰ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖਾਨ ਦੋਸਤਾਂ ਨਾਲ ਦੇਰ ਰਾਤ ਤਕ ਹੈਂਗਆਊਟ ਕਰਦੀ ਨਜ਼ਰ ਆਈ। ਇਸ ਦੌਰਾਨ ਉਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ।

  • ਹੋਮ
  • Photos
  • ਮਨੋਰੰਜਨ
  • ਸੈਫ ਅਲੀ ਦੀ ਧੀ ਸਾਰਾ ਨੇ ਦੇਰ ਰਾਤ ਕੀਤੀ ਦੋਸਤਾਂ ਨਾਲ ਮਸਤੀ, ਤਸਵੀਰਾਂ ਵਾਇਰਲ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ