ਦੇਸੀ ਅੰਦਾਜ਼ 'ਚ ਵੀ ਸੈਫ ਦੀ ਧੀ ਸਾਰਾ ਨਹੀਂ ਕਿਸੇ ਤੋਂ ਘੱਟ

ਏਬੀਪੀ ਸਾਂਝਾ   |  12 Sep 2018 12:16 PM (IST)
1

ਆਪਣਾ ਬਾਲੀਵੁੱਡ ਡੈਬਿਊ ਕਰ ਚੁੱਕੀ ਸੈਫ ਤੇ ਅੰਮ੍ਰਿਤਾ ਦੀ ਧੀ ਸਾਰਾ ਅਲੀ ਖ਼ਾਨ ਇੱਕ ਵਾਰ ਫੇਰ ਆਪਣੇ ਰਵਾਇਤੀ ਰੂਪ ਨਾਲ ਸੁਰਖੀਆਂ ‘ਚ ਆਈ ਹੈ। ਸਾਰਾ ਦਾ ਦੇਸੀ ਰੂਪ ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਕਾਫੀ ਪਸੰਦ ਵੀ ਆ ਰਿਹਾ ਹੈ।

2

3

ਹੁਣ ਸਾਰਾ ਆਪਣੀ ਦੂਜੀ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ‘ਚ ਰੁੱਝੀ ਹੈ ਜਿਸ ਨੂੰ ਰੋਹਿਤ ਸ਼ੈਟੀ ਬਣਾ ਰਹੇ ਹਨ। ਉਨ੍ਹਾਂ ਨਾਲ ਦਮਦਾਰ ਪੁਲਿਸ ਦੇ ਰੋਲ ‘ਚ ਰਣਵੀਰ ਸਿੰਘ ਨਜ਼ਰ ਆਉਣਗੇ। ਫ਼ਿਲਮ ਇਸੇ ਸਾਲ ਰਿਲੀਜ਼ ਹੋਣੀ ਹੈ।

4

5

6

ਮੁੰਬਈ ਦੇ ਬਾਂਦਰਾ ‘ਚ ਸਾਰਾ ਨੂੰ ਚਿੱਟੇ ਸੂਟ ‘ਚ ਵੇਖਿਆ ਗਿਆ। ਇੱਥੇ ਸਾਰਾ ਦੀ ਡ੍ਰੈਸ, ਚੂੜੀਆਂ ਤੇ ਜੁੱਤੀ ਤਕ ਚਿੱਟੇ ਸੀ। ਉਹ ਇੱਥੇ ਆਪਣੇ ਦੋਸਤਾਂ ਨਾਲ ਡਿਨਰ ‘ਤੇ ਆਈ ਸੀ।

7

8

  • ਹੋਮ
  • Photos
  • ਮਨੋਰੰਜਨ
  • ਦੇਸੀ ਅੰਦਾਜ਼ 'ਚ ਵੀ ਸੈਫ ਦੀ ਧੀ ਸਾਰਾ ਨਹੀਂ ਕਿਸੇ ਤੋਂ ਘੱਟ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ