ਇਨ੍ਹਾਂ ਤਸਵੀਰਾਂ 'ਚ ਖੁੱਲ੍ਹਿਆ ਸਾਰਾ ਦੀ ਫਿਟਨੈੱਸ ਦਾ ਰਾਜ਼

ਏਬੀਪੀ ਸਾਂਝਾ   |  07 Sep 2018 01:47 PM (IST)
1

ਸਾਰਾ ਅਲੀ ਖਾਨ ਫਿਲਮ ਕੇਦਾਰਨਾਥ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

2

ਇਸ ਦਰਮਿਆਨ ਉਨ੍ਹਾਂ ਦੀ ਇਨਸਟਰਕਟਰ ਉਨ੍ਹਾਂ ਦੀ ਮਦਦ ਕਰ ਰਹੀ ਹੈ।

3

ਇਨ੍ਹਾਂ ਤਸਵੀਰਾਂ 'ਚ ਸਾਰਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਪੁਸ਼ਅਪਸ ਕਰਦੀ ਦਿਖਾਈ ਦਿੱਤੀ।

4

ਸਾਰਾ ਇਨ੍ਹਾਂ ਤਸਵੀਰਾਂ 'ਚ ਦੋਸਤਾਂ ਨਾਲ ਐਕਸਰਸਾਇਜ਼ ਨੂੰ ਇੰਜੂਏ ਕਰਦੀ ਦਿਖਾਈ ਦੇ ਰਹੀ ਹੈ।

5

ਅਦਾਕਾਰਾ ਸਾਰਾ ਅਲੀ ਖਾਨ ਨੇ ਹਾਲ ਹੀ 'ਚ ਫਿਟਨੈੱਸ ਤਸਵੀਰਾਂ ਆਪਣੇ ਇਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਸਪੋਰਟੀ ਲੁਕ 'ਚ ਨਜ਼ਰ ਆ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ਇਨ੍ਹਾਂ ਤਸਵੀਰਾਂ 'ਚ ਖੁੱਲ੍ਹਿਆ ਸਾਰਾ ਦੀ ਫਿਟਨੈੱਸ ਦਾ ਰਾਜ਼
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ