ਪਿਤਾ ਤੋਂ ਵੱਖਰੀ ਪਛਾਣ ਬਣਾਉਣ ’ਚ ਰੁੱਝੀ ਸਚਿਨ ਦੀ ਧੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 19 Dec 2018 05:19 PM (IST)
1
ਸਾਰਾ ਦੀਆਂ ਤਸਵੀਰਾਂ ਵੇਖ ਕੇ ਲੱਗਦਾ ਹੈ ਕਿ ਉਹ ਜਲਦ ਹੀ ਆਪਣੀ ਵੱਖਰੀ ਪਛਾਣ ਕਾਇਮ ਕਰ ਲਏਗੀ।
2
ਉਹ ਮੁੰਬਈ ਦੇ ਧੀਰੂ ਭਾਈ ਅੰਬਾਨੀ ਸਕੂਲ ਵਿੱਚੋਂ ਪੜ੍ਹੀ ਹੈ ਤੇ ਲੰਦਨ ਦੇ ਕਾਲਜ ਤੋਂ ਮੈਡੀਸਨ ਦੀ ਗਰੈਜੂਏਸ਼ਨ ਕਰ ਚੁੱਕੀ ਹੈ।
3
ਸਾਰਾ ਨੂੰ ਤਕਰੀਬਨ 388 ਹਜ਼ਾਰ ਲੋਕ ਫੌਲੋ ਕਰਦੇ ਹਨ।
4
ਦਿਲਚਸਪ ਗੱਲ ਇਹ ਹੈ ਕਿ ਸਾਰਾ ਦਾ ਇੰਸਟਾਗ੍ਰਾਮ ਅਕਾਊਂਟ ਵੈਰੀਫਾਈਡ ਹੈ।
5
ਇਸੇ ਕਰਕੇ ਉਹ ਆਪਣੇ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਅਕਸਰ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
6
ਹੁਣ ਲੱਗਦਾ ਹੈ ਕਿ ਸਾਰਾ ਸਚਿਨ ਤੋਂ ਵੱਖਰੀ ਪਛਾਣ ਬਣਾ ਰਹੀ ਹੈ।
7
ਸਚਿਨ ਦੀ ਧੀ ਹੋਣ ਕਰਕੇ ਸਾਰਾ ਨੂੰ ਪਹਿਲਾਂ ਹੀ ਸਟਾਰ ਕਿੱਡ ਵਜੋਂ ਜਾਣਿਆ ਜਾਂਦਾ ਹੈ।
8
ਬੀਤੇ 12 ਅਕਤੂਬਰ ਨੂੰ ਸਾਰਾ 21 ਸਾਲ ਦੀ ਹੋ ਗਈ ਹੈ।
9
ਇਹ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਹੈ।