ਸਚਿਨ ਦੀ ਬੇਟੀ ਨੂੰ ਜਸਟਿਨ ਬੀਬਰ ਦਾ ਬੁਖ਼ਾਰ
ਏਬੀਪੀ ਸਾਂਝਾ | 11 May 2017 03:50 PM (IST)

1
ਮਾਂ ਅੰਜਲੀ ਦੇ ਨਾਲ ਸਾਰਾ
2
ਪਾਰਟੀ ਦੌਰਾਨ ਸਾਰਾ
3
4
ਆਪਣੇ ਪਿਤਾ ਦੇ ਨਾਲ ਸਾਰਾ ਤੇਂਦਲੁਕਰ
5
ਮੈਚ ਦੌਰਾਨ ਆਪਣੇ ਇੱਕ ਪ੍ਰਸੰਸਕ ਦੇ ਨਾਲ ਸਾਰਾ
6
ਦੁਨੀਆ ਦੇ ਪ੍ਰਸਿੱਧ ਗਾਇਕ ਜਸਟਿਨ ਬੀਬਰ ਨੇ ਬੀਤੀ ਰਾਤ ਮੁੰਬਈ ਵਿੱਚ ਸ਼ੋਅ ਕੀਤਾ। ਇਸ ਦੌਰਾਨ ਉਹ ਆਪਣੇ ਪ੍ਰਸੰਸ਼ਕਾਂ ਨੂੰ ਵੀ ਮਿਲੇ ਜਿਸ ਵਿੱਚ ਕ੍ਰਿਕਟਰ ਸਚਿਨ ਤੇਂਦਲੁਕਰ ਦੀ ਬੇਟੀ ਸਾਰਾ ਵੀ ਸ਼ਾਮਲ ਸੀ।
7
ਸਚਿਨ ਦਾ ਬੇਟਾ ਅਰਜਨ ਜਸਟਿਨ ਬੀਬਰ ਦੇ ਨਾਲ।