✕
  • ਹੋਮ

ਜਿੰਮ ਦੀ ਸ਼ੌਕੀਨ ਸੈਫ ਅਲੀ ਖਾਨ ਦੀ ਧੀ ਸਾਰਾ

ਏਬੀਪੀ ਸਾਂਝਾ   |  17 Aug 2017 12:57 PM (IST)
ਜਿੰਮ ਦੀ ਸ਼ੌਕੀਨ ਸੈਫ ਅਲੀ ਖਾਨ ਦੀ ਧੀ ਸਾਰਾ
1

2

ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਵੀ ਕੰਮ ਕਰੇਗਾ।

3

ਫਿਲਮ 'ਕੇਦਾਰਨਾਥ' ਤੋਂ ਆਪਣੇ ਕਰੀਅਰ ਨੂੰ ਸ਼ੁਰੂਆਤ ਕਰੇਗੀ ਸਾਰਾ।

4

ਸੈਫ ਅਲੀ ਖਾਨ ਬੇਟੀ ਜਲਦੀ ਹੀ ਬਾਲੀਵੁੱਡ ਵਿੱਚ ਆਵੇਗੀ।

5

ਖ਼ਾਸ ਕਰਕੇ ਜਦੋਂ ਦੀ ਇਹ ਗੱਲ ਸਾਹਮਣੇ ਆਈ ਕਿ ਸਾਰਾ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ, ਉਦੋਂ ਦੀ ਚਰਚਾਵੱਧ ਗਈ ਹੈ।

6

ਇਹ ਤਸਵੀਰਾਂ ਜਿੰਮ ਤੋਂ ਬਾਹਰ ਨਿਕਲ ਰਹੀ ਸਾਰਾ ਦੀਆਂ ਹਨ।

7

ਬਾਲੀਵੁੱਡ ਸਟਾਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਅਕਸਰ ਚਰਚਾ 'ਚ ਰਹਿੰਦੀ ਹੈ। ਭਾਵੇਂ ਸੋਸ਼ਲ ਮੀਡੀਆ 'ਤੇ ਉਸ ਦੀ ਮੌਜੂਦਗੀ ਹੋਵੇ ਜਾਂ ਕਿਸੇ ਪਾਰਟੀ ਜਾਂ ਫੰਕਸ਼ਨ ਵਿੱਚ ਸ਼ਾਮਲ ਹੋਣਾ। ਸਾਰਾ ਜਿੱਥੇ ਵੀ ਜਾਂਦੀ ਹੈ ਕੈਮਰਾ ਦੀ ਅੱਖ ਉਸ 'ਤੇ ਰਹਿੰਦੀ ਹੈ।

  • ਹੋਮ
  • Photos
  • ਖ਼ਬਰਾਂ
  • ਜਿੰਮ ਦੀ ਸ਼ੌਕੀਨ ਸੈਫ ਅਲੀ ਖਾਨ ਦੀ ਧੀ ਸਾਰਾ
About us | Advertisement| Privacy policy
© Copyright@2026.ABP Network Private Limited. All rights reserved.