ਸਰਕਾਰ ਨੇ ਰੋਕਿਆ ਸਰਬੱਤ ਖਾਲਸਾ ਦਾ ਰਾਹ
ਏਬੀਪੀ ਸਾਂਝਾ | 08 Dec 2016 03:25 PM (IST)
1
ਪੁਲਿਸ ਨੇ ਆਮ ਲੋਕਾਂ ਨੂੰ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਵਿੱਚ ਜਾਣ ਤੋਂ ਰੋਕਣ ਲਈ ਪੁਲਿਸ ਵੱਲੋਂ ਲਗਾਇਆ ਗਿਆ ਨਾਕਾ।
2
ਤਲਵੰਡੀ ਸਾਬੋ ਵਿਖੇ ਤੈਨਾਤ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ।
3
10 ਨਵੰਬਰ 2015 ਦੇ ਸਰਬੱਤ ਖਾਲਸਾ ਦਾ ਦ੍ਰਿਸ਼।
4
ਅੰਮ੍ਰਿਤਸਰ ਨੇੜੇ 10 ਨਵੰਬਰ 2015 ਨੂੰ ਹੋਏ ਸਰਬੱਤ ਖਾਲਸਾ ਦੀ ਤਸਵੀਰ। ਇਸ ਸਮਾਗਮ ਵਿੱਚ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨੇ ਹਿੱਸਾ ਲਿਆ ਸੀ।
5
8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਸੱਦੇ ਗਏ ਸਰਬੱਤ ਖਾਲਸਾ ਦੀ ਤਸਵੀਰ। ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਸਰਬੱਤ ਖਾਲਸਾ ਹੋਇਆ ਪਰ ਸੰਗਤਾਂ ਦਾ ਇਕੱਠ ਨਾਮਾਤਰ ਦਾ ਨਜ਼ਰ ਆਇਆ।
6
ਪੁਲਿਸ ਵੱਲੋਂ ਲਗਾਏ ਨਾਕੇ ਦਾ ਦ੍ਰਿਸ਼।
7
ਧਿਆਨ ਸਿੰਘ ਮੰਡ ਅਤੇ ਹੋਰ ਆਗੂ ਸਰਬੱਤ ਖਾਲਸਾ ਵਾਲੀ ਥਾਂ ਨੂੰ ਜਾਂਦੇ ਹੋਏ।