✕
  • ਹੋਮ

'ਸੁਲਤਾਨ' ਫ਼ਿਲਮ ਦੇ ਕਈ ਦ੍ਰਿਸ਼ ਸੀ ਨਕਲੀ

ਏਬੀਪੀ ਸਾਂਝਾ   |  04 Sep 2016 11:02 AM (IST)
 'ਸੁਲਤਾਨ' ਫ਼ਿਲਮ ਦੇ ਕਈ ਦ੍ਰਿਸ਼ ਸੀ ਨਕਲੀ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ਸੁਲਤਾਨ ਨੇ ਬਾਕਸ ਆਫ਼ਿਸ ਤੇ ਸ਼ਾਨਦਾਰ ਕਮਾਈ ਕੀਤੀ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਖ਼ੂਬ ਸਰਾਹਿਆ ਸੀ। ਫ਼ਿਲਮ ਵਿੱਚ ਸਲਮਾਨ ਖ਼ਾਨ ਇੱਕ ਪਹਿਲਵਾਨ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ।

1

ਫ਼ਿਲਮ ਵਿੱਚ ਸੁਲਤਾਨ ਦੇ ਦਾਅ ਪੇਚ ਵੇਖ ਕੇ ਦਰਸ਼ਕ ਵੀ ਹੈਰਾਨ ਰਹਿ ਗਏ ਸਨ। ਪਰ ਹੁਣ ਯਸ਼ ਰਾਜ ਫਿਲਮਜ਼ ਨੇ ਫ਼ਿਲਮ ਦੀ ਇੱਕ ਮੇਕਿੰਗ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਇਸ ਫ਼ਿਲਮ ਵਿੱਚ ਕਿਸ ਤਰ੍ਹਾਂ ਸਲਮਾਨ ਖ਼ਾਨ ਵੀ.ਐਫ.ਐਕਸ ਦੇ ਜਰੀਏ ਸੁਲਤਾਨ ਦੇ ਕਰੈਕਟਰ ਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ।

2

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ਸੁਲਤਾਨ ਨੇ ਬਾਕਸ ਆਫ਼ਿਸ ਤੇ ਸ਼ਾਨਦਾਰ ਕਮਾਈ ਕੀਤੀ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਖ਼ੂਬ ਸਰਾਹਿਆ ਸੀ। ਫ਼ਿਲਮ ਵਿੱਚ ਸਲਮਾਨ ਖ਼ਾਨ ਇੱਕ ਪਹਿਲਵਾਨ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ।

3

4

ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਪਤਾ ਚੱਲੇਗਾ ਕਿ ਇਸ ਫ਼ਿਲਮ ਦੇ ਕੁੱਝ ਜ਼ੋਰਦਾਰ ਸੀਨ ਜਿਨ੍ਹਾਂ ਤੇ ਦਰਸ਼ਕਾਂ ਨੇ ਖ਼ੂਬ ਤਾੜੀਆਂ ਮਾਰਿਆਂ ਹਨ, ਉਹ ਨਕਲੀ ਸੀਨ ਸੀ। ਉਨ੍ਹਾਂ ਸਾਰੇ ਸੀਨ ਨੂੰ ਸਟੂਡੀਓ ਵਿੱਚ ਹੀ ਸ਼ੂਟ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਹੀ ਬਾਕੀ ਚੀਜ਼ਾਂ ਪਾਇਆਂ ਗਈਆਂ ਸਨ। ਇੱਥੇ ਤਸਵੀਰਾਂ ਰਾਹੀਂ ਤੁਸੀਂ ਖ਼ੁਦ ਦੇਖੋ ਕਿ ਇਹ ਸ਼ੂਟਿੰਗ ਕਿਵੇਂ ਹੋਈ ਅਤੇ ਬਾਅਦ ਵਿੱਚ ਪਰਦੇ ‘ਤੇ ਕੀ ਨਜ਼ਰ ਆਈਆਂ।

5

6

7

8

9

10

11

12

13

14

15

16

17

18

  • ਹੋਮ
  • Photos
  • ਖ਼ਬਰਾਂ
  • 'ਸੁਲਤਾਨ' ਫ਼ਿਲਮ ਦੇ ਕਈ ਦ੍ਰਿਸ਼ ਸੀ ਨਕਲੀ
About us | Advertisement| Privacy policy
© Copyright@2026.ABP Network Private Limited. All rights reserved.