✕
  • ਹੋਮ

ਸਿੱਧੂ ਜੋੜੀ ਨੇ ਇਸ ਅੰਦਾਜ਼ 'ਚ ਪਾਈ ਵੋਟ..!

ਏਬੀਪੀ ਸਾਂਝਾ   |  17 Dec 2017 03:03 PM (IST)
1

ਮੌਜੂਦਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੌਰਾਨ ਵੋਟ ਪਾ ਕੇ ਆਪਣਾ ਬਣਦਾ ਹਿੱਸਾ ਵੀ ਅਦਾ ਕੀਤਾ।

2

ਸਿੱਧੂ ਨੇ ਕਿਹਾ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਲੋਕ ਸਭਾ ਜ਼ਿਮਨੀ ਚੋਣ ਜਿੱਤ ਕੇ ਹੁਣ ਨਿਗਮ ਚੋਣਾਂ ਆਪਣੇ ਨਾਂਅ ਕਰ ਕੇ ਜਿੱਤ ਦੀ ਹੈਟ੍ਰਿਕ ਜੜੇਗੀ।

3

ਭਾਵੇਂ ਪੰਜਾਬ ਵਿੱਚੋਂ ਕਈ ਥਾਈਂ ਨਿਗਮ ਚੋਣਾਂ ਦੌਰਾਨ ਬੂਥਾਂ 'ਤੇ ਕਬਜ਼ਾ ਕਰਨ ਦੇ ਇਲਜ਼ਾਮਾਂ ਦੇ ਨਾਲ ਨਾਲ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਪਰ ਸਿੱਧੂ ਨੇ ਕਿਹਾ ਕਿ ਸਾਰੀ ਪ੍ਰਕਿਰਿਆ ਅਮਨ ਚੈਨ ਨਾਲ ਨੇਪਰੇ ਚੜ੍ਹ ਰਹੀ ਹੈ।

4

ਦੋਵਾਂ ਨੋ ਵੋਟ ਪਾਉਣ ਤੋਂ ਬਾਅਦ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।

5

ਸਿੱਧੂ ਜੋੜੀ ਨੇ ਅੰਮ੍ਰਿਤਸਰ ਨਗਰ ਨਿਗਮ ਚੋਣ ਲਈ ਆਪਣੀਆਂ ਵੋਟਾਂ ਭੁਗਤਾਈਆਂ।

6

ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਮੌਜੂਦ ਸਨ।

  • ਹੋਮ
  • Photos
  • ਖ਼ਬਰਾਂ
  • ਸਿੱਧੂ ਜੋੜੀ ਨੇ ਇਸ ਅੰਦਾਜ਼ 'ਚ ਪਾਈ ਵੋਟ..!
About us | Advertisement| Privacy policy
© Copyright@2026.ABP Network Private Limited. All rights reserved.