✕
  • ਹੋਮ

ਸਮੁੰਦਰੀ ਸ਼ੇਰਾਂ ਨੇ ਉਡਾਏ ਸ਼ਾਰਕ ਦੇ ਚੀਥੜੇ

ਏਬੀਪੀ ਸਾਂਝਾ   |  07 Nov 2015 12:36 PM (IST)
ਸਮੁੰਦਰੀ ਸ਼ੇਰਾਂ ਨੇ ਉਡਾਏ ਸ਼ਾਰਕ ਦੇ ਚੀਥੜੇ
1

ਫੋਟੋਗ੍ਰਾਫਰ ਸਟੇਲਰ ਮੂਰ ਜਦੋਂ whale-watching boat ਦੀ ਸਵਾਰੀ 'ਤੇ ਨਿਕਲੇ ਹੋਣਗੇ ਤਾਂ ਉਨ੍ਹਾਂ ਕਲਪਨਾ ਵੀ ਨਹੀਂ ਕੀਤੀ ਹੋਏਗੀ ਕਿ ਉਨ੍ਹਾਂ ਨੂੰ ਅਜਿਹਾ ਨਜ਼ਾਰਾ ਵੇਖਣ ਨੂੰ ਮਿਲੇਗਾ।

2

ਉਨ੍ਹਾਂ ਨੇ ਸਮੁੰਦਰੀ ਸ਼ੇਰ ਦੀ ਲੜਾਈ ਦੀਆਂ ਅਦਭੁੱਤ ਤਸਵੀਰਾਂ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ।

3

ਇਹੀ ਨਹੀਂ ਉਸ ਨੇ ਚੰਗੀਆਂ ਤਸਵੀਰਾਂ ਖਿੱਚਣ ਲਈ ਸਮੁੰਦਰ ਉਪਰ ਆਪਣਾ ਡਰੋਨ ਵੀ ਉਡਾ ਦਿੱਤਾ।

4

ਬੋਟ 'ਤੇ ਸਵਾਰ ਲੋਕ ਇਲ ਲੜਾਈ ਨੂੰ ਵੇਖ ਕੇ ਹੈਰਾਨ ਹੋ ਗਏ।

5

ਦਰਅਸਲ ਪੰਜ ਸਮੁੰਦਰੀ ਸ਼ੇਰ ਇੱਕ ਸ਼ਾਰਕ ਨੂੰ ਘੇਰ ਕੇ ਉਸ 'ਤੇ ਚੁਫੇਰਿਓਂ ਹਮਲਾ ਕਰ ਰਹੇ ਸਨ।

6

7

  • ਹੋਮ
  • Photos
  • ਖ਼ਬਰਾਂ
  • ਸਮੁੰਦਰੀ ਸ਼ੇਰਾਂ ਨੇ ਉਡਾਏ ਸ਼ਾਰਕ ਦੇ ਚੀਥੜੇ
About us | Advertisement| Privacy policy
© Copyright@2026.ABP Network Private Limited. All rights reserved.