ਸਰੀਰ ਦੇ ਬਜਾਏ ਵਾਲਾਂ 'ਤੇ ਸੈਂਟ ਛਿੜਕਣ ਦਾ ਕੀ ਰਾਜ਼?
ਏਬੀਪੀ ਸਾਂਝਾ | 25 Mar 2018 05:20 PM (IST)
1
2
ਏਵਾ ਹਫ਼ਤੇ ਵਿੱਚ ਸਿਰਫ ਦੋ ਵਾਰੀ ਆਪਣੇ ਵਾਲ ਧੋਂਦੀ ਹੈ ਤੇ ਮਹੀਨੇ ਵਿੱਚ ਇੱਕ ਵਾਰ ਨਾਰੀਅਲ ਤੇਲ ਦੀ ਮਾਲਿਸ਼ ਕਰਦੀ ਹੈ।
3
ਆਪਣੀ ਚਿਕਨੀ ਚਮੜੀ ਦੇ ਰਾਜ ਬਾਰੇ ਦੱਸਣ ਲੱਗੇ ਏਵਾ ਕਹਿੰਦੀ ਹੈ ਕਿ ਮਾਇਲਡ ਲੇਜ਼ਰ ਟ੍ਰੀਟਮੈਂਟ ਨਾਲ ਅਜਿਹਾ ਸੰਭਵ ਹੋ ਸਕਿਆ। ਇਹ ਚਮੜੀ ਨੂੰ ਸੁਥਰਾ ਬਣਾਉਣ 'ਚ ਮਦਦ ਕਰਦਾ ਹੈ।
4
ਏਵਾ ਪ੍ਰਫਿਊਮ ਬਾਰੇ ਬਹੁਤ ਜ਼ਿਆਦਾ ਰੁਝੇਵਾਂ ਰੱਖਦੀ ਹੈ। ਉਹ ਵਾਲਾਂ ਤੋਂ ਇਲਾਵਾ ਸੈਂਟ ਨੂੰ ਗਰਦਨ ਤੇ ਕਲਾਈ 'ਤੇ ਵੀ ਲਾਉਂਦੀ ਹੈ।
5
ਏਵਾ ਮੈਂਡਿਸ ਦਾ ਕਹਿਣਾ ਹੈ ਕਿ ਉਹ ਆਪਣੇ ਵਾਲਾਂ 'ਤੇ ਸੈਂਟ ਛਿੜਕਦੀ ਹੈ ਤਾਂ ਕਿ ਉਹ ਜਿੱਥੇ ਵੀ ਜਾਵੇ, ਆਪਣੇ ਪਿੱਛੇ ਸੈਂਟ ਦਾ 'ਸ਼ਾਨਦਾਰ' ਖੁਸ਼ਬੂ ਛੱਡਦੀ ਜਾਵੇ।
6
ਏਵਾ ਨੇ ਹਾਲ ਹੀ ਵਿੱਚ ਇੱਕ ਬਿਊਟੀ ਪ੍ਰੋਡਕਟ ਕੰਪਨੀ ਐਵਨ ਨਾਲ ਮਿਲ ਕੇ ਸੈਂਟ ਹੇਅਰ ਦੀ ਰੇਂਜ ਲਾਂਚ ਕੀਤੀ।
7
ਅੱਜ ਅਸੀਂ ਤੁਹਾਡੇ ਨਾਲ ਅਜਿਹੀ ਹੀਰੋਇਨ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੂੰ ਆਪਣੇ ਵਾਲਾਂ ਵਿੱਚ ਸੈਂਟ ਛਿੜਕਣਾ ਬਹੁਤ ਪਸੰਦ ਹੈ। ਇਹ ਹੀਰੋਇਨ ਕੋਈ ਹੋਰ ਨਹੀਂ ਸਗੋਂ ਅਮਰੀਕੀ ਐਕਟਰੈੱਸ ਏਵਾ ਮੈਂਡਿਸ ਹੈ।
= 7">