ਸਜ਼ਾ ਤੋਂ ਪਹਿਲਾਂ ਰਾਮ ਰਹੀਮ ਦੀ ਜੇਲ੍ਹ ਨੂੰ ਛਾਉਣੀ 'ਚ ਬਦਲਿਆ
ਏਬੀਪੀ ਸਾਂਝਾ | 17 Jan 2019 01:06 PM (IST)
1
2
ਜੇਲ੍ਹ ਦੇ ਬਾਹਰ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਹੈ ਅਤੇ ਸੀਆਰਪੀਐਫ ਦੀ ਕੰਪਨੀ ਵੀ ਤਾਇਨਾਤ ਕੀਤੀ ਗਈ ਹੈ।
3
4
ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਕੈਦ ਹੈ ਤੇ ਜੇਲ੍ਹ ਬਾਹਰ ਸੁਰੱਖਿਆ ਬੇਹੱਦ ਸਖ਼ਤ ਕਰ ਦਿੱਤੀ ਹੈ।
5
ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਹੋਰਨਾਂ ਕੈਦੀਆਂ ਨਾਲ ਮੁਲਾਕਾਤ 'ਤੇ ਅੱਜ ਪਾਬੰਦੀ ਲਾ ਦਿੱਤੀ ਹੈ।
6
ਇਸ ਤੋਂ ਇਲਾਵਾ ਡਰੋਨ ਜ਼ਰੀਏ ਵੀ ਜੇਲ੍ਹ 'ਤੇ ਨੇੜਲੇ ਇਲਾਕਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ 10 ਥਾਵਾਂ 'ਤੇ ਨਾਕੇ ਲਾ ਕੇ ਚੈਕਿੰਗ ਕਰ ਰਹੀ ਹੈ।
7
ਰੋਹਤਕ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਸਜ਼ਾ ਦੇ ਐਲਾਨ ਤੋਂ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।