ਦਿਲਜੀਤ ਦੀ 'ਪਸੰਦ' Kylie Jenner ਨੇ ਵਿਖਾਏ ਗਾਲਾ ਇਵੈਂਟ 'ਚ ਆਪਣੇ ਰੰਗ
ਏਬੀਪੀ ਸਾਂਝਾ | 07 May 2019 03:00 PM (IST)
1
ਇਸ ਸਮਾਗਮ ਵਿੱਚ ਰਿਐਲਿਟੀ ਸਟਾਰ ਕਾਇਲੀ ਪਰਪਲ ਤੇ ਸਕਿੰਨ ਕਲਰ ਦੇ ਗਾਊਨ ਵਿੱਚ ਪਹੁੰਚੀ।
2
ਤੁਸੀਂ ਵੀ ਦੇਖੋ ਜੇਨਰ ਦੀਆਂ ਕੁਝ ਹੋਰ ਖ਼ੂਬਸੂਰਤ ਤਸਵੀਰਾਂ।
3
4
5
6
7
8
ਕਾਇਲੀ ਦੀ ਪੋਸ਼ਾਕ ਕਾਫੀ ਆਕਰਸ਼ਕ ਸੀ, ਸ਼ਾਇਦ ਇਸੇ ਲਈ ਪੰਜਾਬੀ ਕਲਾਕਾਰ ਦਿਲਜੀਤ ਦੁਸਾਂਝ ਉਸ ਦੇ ਹੁਸਨ ਦੀਆਂ ਸਿਫ਼ਤਾਂ ਕਰਦਾ ਰਹਿੰਦਾ ਹੈ।
9
ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਕਾਇਲੀ ਜੇਨਰ ਨੇ ਮੇਟ ਗਾਲਾ ਇਵੈਂਟ ਵਿੱਚ ਆਪਣੀ ਖ਼ੂਬਸੂਰਤੀ ਨਾਲ ਸਭ ਤੋਂ ਹੈਰਾਨ ਕਰ ਦਿੱਤਾ।