ਇਸ ਗਾਣੇ ਦੀ ਦੀਵਾਨੀ ਹੋਈ ਪੂਰੀ ਦੁਨੀਆ,

ਇੱਥੋਂ ਤਕ ਕਿ ਸਪਾਈਡਰਮੈਨ ਵੀ ਇਸ ਤੋਂ ਪ੍ਰਭਾਵਿਤ ਹੋਇਆ ਹੈ। (ਤਸਵੀਰਾਂ- ਇੰਸਟਾਗਰਾਮ)
ਇੱਕ ਆਦਮੀ ਨੇ ਚੱਲਦੀ ਬਾਈਕ ’ਤੇ ਇਸ ਗਾਣੇ ’ਤੇ ਡਾਂਸ ਕੀਤਾ ਹੈ।
ਅਜਿਹੀਆਂ ਬਹੁਤ ਸਾਰੀਆਂ ਫਨੀ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।
ਬੱਚੇ ਵੀ ਇਸ ਗੀਤ ਦੇ ਦੀਵਾਨੇ ਹੁੰਦੇ ਜਾ ਰਹੇ ਹਨ। ਉਹ ਵੀ ਵੱਡਿਆਂ ਵਾਂਗ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਇੱਕ ਕੁੜੀ ਨੇ ਤਾਂ ਬਿਕਨੀ ਵਿੱਚ ਇਸ ਗੀਤ ’ਤੇ ਡਾਂਸ ਕੀਤਾ ਹੈ।
ਇੱਕ ਕੁੜੀ ਤਾਂ ਵ੍ਹੀਲ ਚੇਅਰ ’ਤੇ ਹੀ ਇਸ ਗੀਤ ’ਤੇ ਨੱਚ ਰਹੀ ਹੈ।
ਇਸ ਵੀਡੀਓ ਵਿੱਚ ਖਾਸ ਗੱਲ ਇਹ ਹੈ ਕਿ ਹਿਜਾਬ ਪਾ ਕੇ ਵੀ ਕਈ ਲੜਕੀਆਂ ਇਸ ਗਾਣੇ ’ਤੇ ਡਾਂਸ ਕਰ ਰਹੀਆਂ ਹਨ।
ਦਰਅਸਲ ਲੋਕ ਇਸ ਧੁਨ ’ਤੇ ਨੱਚਦਿਆਂ ਹੋਇਆਂ ਇਸ ਚੈਲੰਜ ਨੂੰ ਸਵੀਕਾਰ ਕਰ ਰਹੇ ਹਨ।
ਇਸ ਦੇ ਇਲਾਵਾ ਬਹੁਤ ਕੁੜੀਆਂ ਕਰੌਪ ਟੌਪ ਤੇ ਟੋਨਡ ਟਮੀ ਦਿਖਾਉਂਦਿਆਂ ਇਸ ਗੀਤ ਦੀ ਧੁਨ ’ਤੇ ਨੱਚ ਰਹੀਆਂ ਹਨ।
ਹਾਲ ਹੀ ਵਿੱਚ ਟੀਵੀ ਅਦਾਕਾਰਾ ਨਿਆ ਸ਼ਰਮਾ ਤੇ ਅਵਨੀਤ ਕੌਰ ਵੀ ਇਸ ’ਤੇ ਨੱਚਦੀ ਹੋਈ ਨਜ਼ਰ ਆਈ।
ਲੋਕ ਇਸ ਬੀਟ ’ਤੇ #inmyfeelings ਹੈਸ਼ਟੈਗ ਨਾਲ ਨੱਚ ਰਹੇ ਹਨ।
ਸੋਸ਼ਲ ਮੀਡੀਆ ’ਤੇ ਸ਼ੈਂਪੇਨ ਪਾਪੀ ਦੀ ਨਵੀਂ ਐਲਬਮ ਦਾ ਗੀਤ ‘ਡਰੈਕ ਟਾਈਨ ਬੀਟ’ ਬਹੁਤ ਮਕਬੂਲ ਹੋ ਰਿਹਾ ਹੈ।