✕
  • ਹੋਮ

ਐਸ਼ਵਰਿਆ, ਪ੍ਰਿਯੰਕਾ, ਬਿਪਾਸ਼ਾ ਸਣੇ ਸੈਂਕੜੇ ਹੁਸੀਨਾਂ ਦੀ ਫਿਟਨੈੱਸ ਪਿੱਛੇ ਇਸ ਮਹਿਲਾ ਦਾ ਹੱਥ

ਏਬੀਪੀ ਸਾਂਝਾ   |  09 May 2018 01:49 PM (IST)
ਐਸ਼ਵਰਿਆ, ਪ੍ਰਿਯੰਕਾ, ਬਿਪਾਸ਼ਾ ਸਣੇ ਸੈਂਕੜੇ ਹੁਸੀਨਾਂ ਦੀ ਫਿਟਨੈੱਸ ਪਿੱਛੇ ਇਸ ਮਹਿਲਾ ਦਾ ਹੱਥ
1

(ਤਸਵੀਰਾਂ: ਇੰਸਟਾਗਰਾਮ)

2

ਉਹ ਪਾਣੀ ਤੋਂ ਲੈ ਕੇ ਹਵਾ ਵਿੱਚ ਯੋਗਾ ਪੋਜ਼ ਦੇ ਕੇ ਆਪਣੀਆਂ ਤਸਵੀਰਾਂ ਖਿਚਵਾ ਚੁੱਕੀ ਹੈ।

3

ਦੀਪਿਕਾ ਦੇ ਇੰਸਟਾਗਰਾਮ ’ਤੇ ਉਸ ਦੀਆਂ ਯੋਗਾ ਕਰਦੀ ਦੀਆਂ ਫੋਟੋਆਂ ਵੇਖੀਆਂ ਜਾ ਸਕਦੀਆਂ ਹਨ।

4

ਦੀਪਿਕਾ ਆਰਥਰਾਈਜ਼ਡ ਲੈਵਲ-2 ਦੀ ਅਸ਼ਟਾਂਗ ਯੋਗਾ ਮਾਹਿਰ ਹੈ।

5

ਇੱਕ ਹਾਦਸੇ ਵਿੱਚ ਉਹ ਚੱਲਣ ਦੀ ਹਾਲਤ ਵਿੱਚ ਵੀ ਨਹੀਂ ਰਹੀ ਸੀ। ਇਸ ਪਿੱਛੋਂ ਉਸ ਨੇ ਯੋਗਾ ਕਰਨਾ ਸ਼ੁਰੂ ਕੀਤਾ। ਉਸ ਦਾ ਨਤੀਜਾ ਹੈ ਕਿ ਅੱਜ ਉਹ ਯੋਗ ਦੀ ਵਜ੍ਹਾ ਹੀ ਇੰਨੀ ਮਸ਼ਹੂਰ ਹੈ।

6

ਮੁੰਬਈ ਵਿੱਚ ਰਹਿਣ ਵਾਲੀ ਦੀਪਿਕਾ ਦੀ ਆਪਣੀ ਵੈੱਬਸਾਈਟ ਵੀ ਹੈ।

7

ਉਹ 2005 ਵਿੱਚ ਸਵਿਮਸੂਟ ਕੈਲੰਡਰ ਸ਼ੂਟ ਲਈ ਮਾਡਲਾਂ ਨੂੰ ਟਰੇਨਿੰਗ ਦੇ ਚੁੱਕੀ ਹੈ।

8

ਦੀਪਿਕਾ ਦੀ ਕਲਾਇੰਟ ਲਿਸਟ ਵਿੱਚ ਐਸ਼ਵਰਿਆ ਰਾਏ, ਪ੍ਰਿਯੰਕਾ ਚੋਪੜਾ, ਬਿਪਾਸ਼ਾ ਬਸੂ, ਦੀਪਿਕੀ ਪਾਦੂਕੋਣ, ਪ੍ਰਿਟੀ ਜ਼ਿੰਟਾ, ਵਿਦਿਆ ਬਾਲਨ, ਲਿਜ਼ਾ ਹੇਡਨ, ਜੈਕਲੀਨ ਫਰਨਾਂਡਿਸ, ਆਲੀਆ ਭੱਟ, ਨੇਹਾ ਧੂਪੀਆ ਤੇ ਨਿਮਰਤ ਕੌਰ ਸ਼ਾਮਲ ਹਨ।

9

ਫ਼ਿਲਮੀ ਸਿਤਾਰਿਆਂ ਦੀ ਯੋਗਾ ਟ੍ਰੇਨਰ ਹੋਣ ਦੇ ਨਾਲ-ਨਾਲ ਦੀਪਿਕਾ ਯੋਗਾ ਦੀਆਂ ਵਰਕਸ਼ਾਪਸ ਵੀ ਲਾਉਂਦੀ ਹੈ।

10

ਬਾਲੀਵੁੱਡ ਸਿਤਾਰੇ ਆਪਣੀ ਫਿਟਨੈੱਸ ਸਬੰਧੀ ਬਹੁਤ ਚੌਕਸ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਿਤਾਰਿਆਂ ਨੂੰ ਫਿੱਟ ਰੱਖਣ ਪਿੱਛੇ ਵੀ ਕੁਝ ਹਸਤੀਆਂ ਹੁੰਦੀਆਂ ਹਨ ਜੋ ਲਾਈਮਲਾਈਟ ’ਚ ਨਹੀਂ ਆਉਂਦੀਆਂ। ਅਜਿਹੀ ਹਸਤੀ ਹੈ ਯੋਗਾ ਟ੍ਰੇਨਰ ਦੀਪਿਕਾ ਮਹਿਤਾ।

  • ਹੋਮ
  • Photos
  • ਖ਼ਬਰਾਂ
  • ਐਸ਼ਵਰਿਆ, ਪ੍ਰਿਯੰਕਾ, ਬਿਪਾਸ਼ਾ ਸਣੇ ਸੈਂਕੜੇ ਹੁਸੀਨਾਂ ਦੀ ਫਿਟਨੈੱਸ ਪਿੱਛੇ ਇਸ ਮਹਿਲਾ ਦਾ ਹੱਥ
About us | Advertisement| Privacy policy
© Copyright@2026.ABP Network Private Limited. All rights reserved.