ਮੌਰਿਸ਼ਸ 'ਚ ਛੁੱਟੀਆਂ ਮਨਾ ਰਹੀ ਸਰਗੁਣ ਨੇ ਬਦਲਿਆ ਅੰਦਾਜ਼
ਏਬੀਪੀ ਸਾਂਝਾ | 06 Nov 2018 01:01 PM (IST)
1
ਸਰਗੁਣ ਇੱਥੇ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾਉਣ ਆਈ ਹੈ।
2
ਕਿਤੇ ਸਮੁੰਦਰ ਕਿਨਾਰੇ ਤੇ ਕਿਤੇ ਬੀਚ ’ਤੇ ਬੈਠੀ ਸਰਗੁਣ ਵੱਖ-ਵੱਖ ਪੋਜ਼ ਦਿੰਦੀ ਬੇਹੱਦ ਖੂਬਸੂਰਤ ਲੱਗ ਰਹੀ ਹੈ।
3
ਸਰਗੁਣ ਨੇ ਆਪਣੇ ਇੰਸਟਾਗਰਾਮ ’ਤੇ ਛੁੱਟੀਆਂ ਮਨਾਉਣ ਦੌਰਾਨ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
4
ਸਰਗੁਣ ਅੱਜਕੱਲ੍ਹ ਮੌਰਿਸ਼ਸ ਵਿੱਚ ਛੁੱਟੀਆਂ ਮਨਾ ਰਹੀ ਹੈ। ਉੱਥੋਂ ਉਸ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
5
ਇਨ੍ਹਾਂ ਹੁਸੀਨਾਵਾਂ ਵਿੱਚ ਟੀਵੀ ਅਦਾਕਾਰਾ ਸਰਗੁਣ ਮਹਿਤਾ ਦਾ ਨਾਂ ਵੀ ਸ਼ਾਮਲ ਹੈ।
6
ਟੀਵੀ ਅਦਾਕਾਰਾਵਾਂ ਅੱਜਕਲ੍ਹ ਪਹਿਲਾਂ ਨਾਲੋਂ ਵੱਧ ਖੂਬਸੂਰਤ ਹੁੰਦੀਆਂ ਜਾ ਰਹੀਆਂ ਹਨ। ਨਤੀਜਾ ਇਹ ਹੈ ਕਿ ਟੀਵੀ ਅਦਾਕਾਰਾਵਾਂ ਹੁਣ ਫਿਲਮੀ ਦੁਨੀਆ ਵੱਲ ਰੁਖ਼ ਕਰ ਰਹੀਆਂ ਹਨ।