ਅਦਾਕਾਰਾ ਨੇ ਕੀਤੀ ਡਾਲਫਿਨ ਨਾਲ ਮਸਤੀ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ
ਏਬੀਪੀ ਸਾਂਝਾ | 30 Jun 2019 04:52 PM (IST)

1
ਤਸਵੀਰਾਂ: ਇੰਸਟਾਗ੍ਰਾਮ
2
ਬੀਤੇ ਦਿਨੀਂ ਕ੍ਰਿਸਟਲ ਜ਼ੀ ਟੀਵੀ ਦੇ ਮਸ਼ਹੂਰ ਸ਼ੋਅ 'ਬ੍ਰਹਮਰਾਖਸ਼ਸ-ਜਾਗ ਉਠਾ ਸ਼ੈਤਾਨ' ਵਿੱਚ 'ਰੈਨਾ' ਦੇ ਕਿਰਦਾਰ 'ਚ ਨਜ਼ਰ ਆਈ ਸੀ।
3
ਉਸ ਨੇ ਆਪਣੀ ਮੋਬਾਈਲ ਐਪ ਵੀ ਲਾਂਚ ਕੀਤੀ ਹੈ।
4
ਕ੍ਰਿਸਟਲ ਨੂੰ ਟੀਵੀ ਸ਼ੋਅ ਵਿੱਚ ਆਪਣੇ ਸ਼ਾਨਦਾਰ ਕਿਰਦਾਰ ਲਈ ਸਟਾਰ ਪਰਿਵਾਰ ਐਵਾਰਡ ਮਿਲਿਆ।
5
ਇਸ ਦੌਰਾਨ ਕ੍ਰਿਸਟਲ ਡਾਲਫਿਨ ਨੂੰ ਕੁਝ ਖਵਾਉਂਦੀ ਵੀ ਨਜ਼ਰ ਆਈ।
6
ਇਸ ਵਾਰ ਉਸ ਨੇ ਪਾਣੀ ਵਿੱਚ ਡਾਲਫਿਨ ਨਾਲ ਮਸਤੀ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
7
ਪਿਛਲੇ ਦਿਨੀਂ ਉਸ ਨੇ ਇੰਸਟਾਗ੍ਰਾਮ 'ਤੇ ਬਿਕਨੀ ਵਿੱਚ ਤਸਵੀਰ ਸਾਂਝੀ ਕੀਤੀ ਸੀ।
8
ਦੱਸ ਦੇਈਏ ਕ੍ਰਿਸਟਲ ਜਲਦ ਹੀ ਆਪਣਾ ਡਿਜੀਟਲ ਡੈਬਿਊ ਕਰਨ ਲਈ ਤਿਆਰ ਹੈ। ਸੋਸ਼ਲ ਮੀਡੀਆ 'ਤੇ ਉਸ ਨੇ ਹੈਰਾਨ ਕਰਨ ਵਾਲੀ ਤਸਵੀਰ ਸਾਂਝੀ ਕੀਤੀ ਹੈ।
9
ਟੀਵੀ ਅਦਾਕਾਰਾ ਕ੍ਰਿਸਟਲ ਡਿਸੂਜ਼ਾ ਇਨ੍ਹੀਂ ਦਿਨੀਂ ਛੁੱਟੀਆਂ ਮਾਣ ਰਹੀ ਹੈ। ਉਹ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਇੱਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਤੋਂ ਮਕਬੂਲ ਹੋਈ ਸੀ।