✕
  • ਹੋਮ

ਕੱਪੜਿਆਂ ਬਾਰੇ ਓਲੀਵੀਆ ਦਾ ਜ਼ਰਾ ਵੱਖਰਾ ਹੀ ਖਿਆਲ

ਏਬੀਪੀ ਸਾਂਝਾ   |  17 Nov 2017 05:05 PM (IST)
ਕੱਪੜਿਆਂ ਬਾਰੇ ਓਲੀਵੀਆ ਦਾ ਜ਼ਰਾ ਵੱਖਰਾ ਹੀ ਖਿਆਲ
1

2

3

4

ਉਸ ਨੇ ਕਿਹਾ, ਮੈਨੂੰ ਛੁੱਟੀਆਂ 'ਚ ਤਿਆਰ ਹੋਣ ਤੇ ਪਾਰਟੀਆਂ ਕਰਨਾ ਚੰਗਾ ਲੱਗਦਾ ਹੈ। ਮੇਰੀ ਪਰਵਰਿਸ਼ ਵੱਡੇ ਇਤਾਲਵੀ ਪਰਿਵਾਰ 'ਚ ਹੋਈ ਹੈ ਤੇ ਅਸੀਂ ਹਮੇਸ਼ਾ ਲੋਕਾਂ ਨਾਲ ਜਸ਼ਨ ਮਨਾਉਂਦੇ ਹਾਂ। ਇਸ ਲਈ ਇਹ ਮੇਰੇ ਲਈ ਸੁਭਾਵਿਕ ਹੈ।

5

ਓਲੀਵੀਆ ਦਾ ਕਹਿਣਾ ਹੈ ਕਿ ਕਿਸੇ ਪਾਰਟੀ 'ਚ ਜੇਕਰ ਤੁਸੀਂ ਕੈਜ਼ੂਅਲ ਦਿਖੋਗੇ ਤਾਂ ਹੀ ਇਹ ਅਜੀਬ ਲੱਗੇਗਾ। ਜੇਕਰ ਤੁਹਾਨੂੰ ਸਮਝ ਨਹੀਂ ਆ ਰਿਹਾ ਤਾਂ ਪਾਰਟੀ ਦੇ ਹੋਸਟ ਤੋਂ ਪੁੱਛੋ ਕਿ ਉਹ ਕੀ ਪਹਿਨ ਰਹੇ ਹਨ ਤੇ ਉਸੀ ਤਰ੍ਹਾਂ ਖੁਦ ਨੂੰ ਪੇਸ਼ ਕਰੋ। ਫੇਸਟਸ ਦੌਰਾਨ ਉਹ ਖਾਸ ਤੌਰ 'ਤੇ ਖੁਦ ਨੂੰ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਨ ਦਾ ਆਨੰਦ ਉਠਾਉਂਦੀ ਹੈ।

6

ਉਸ ਨੇ ਕਿਹਾ ਮੈਨੂੰ ਚੰਗੇ ਕੱਪੜੇ ਪਹਿਨਣਾ ਪਸੰਦ ਹਨ ਕਿਉਂਕਿ ਮੈਨੂੰ ਕੱਪੜਿਆਂ ਨਾਲ ਪਿਆਰ ਹੈ ਤੇ ਮੈਨੂੰ ਖੁਦ ਰੌਚਕ ਦਿੱਸਣਾ ਬਹੁਤ ਪਸੰਦ ਹੈ।

7

ਮਾਡਲ ਓਲੀਵੀਆ ਕਾਲਪੋ ਖੁਦ ਨੂੰ 'ਅੰਡਰਡ੍ਰੈਸਰ' ਨਹੀਂ ਬਲਕਿ 'ਓਵਰਡ੍ਰੈਸਰ' ਮੰਨਦੀ ਹੈ। ਉਸ ਨੂੰ ਲੱਗਦਾ ਹੈ ਕਿ ਕਿਸੇ ਪਾਰਟੀ ਜਾਂ ਸਮਾਗਮ 'ਚ ਕੈਜੂਅਲ ਨਜ਼ਰ ਆਉਣਾ ਬਹੁਤ ਅਜੀਬ ਹੋਵੇਗਾ।

  • ਹੋਮ
  • Photos
  • ਖ਼ਬਰਾਂ
  • ਕੱਪੜਿਆਂ ਬਾਰੇ ਓਲੀਵੀਆ ਦਾ ਜ਼ਰਾ ਵੱਖਰਾ ਹੀ ਖਿਆਲ
About us | Advertisement| Privacy policy
© Copyright@2026.ABP Network Private Limited. All rights reserved.