ਇੰਸਟਾ 'ਤੇ ਸਭ ਤੋਂ ਵੱਧ ਚਹੇਤੀ ਸੇਲੇਨਾ ਦਾ ਅਕਾਉਂਟ ਹੈਕ, ਸਾਬਕਾ ਪ੍ਰੇਮੀ ਦੀਆਂ ਨਿਊਡ ਤਸਵੀਰਾਂ ਹੋਈਆਂ ਪੋਸਟ
ਵੇਖੋ ਇੰਸਟਾ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਸੇਲੇਨਾ ਦੀਆਂ ਕੁਝ ਹੋਰ ਤਸਵੀਰਾਂ।
ਸੇਲੇਨਾ ਇੰਸਟਾ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਸੈਲਿਬ੍ਰਿਟੀ ਹੈ।
ਕੁੱਝ ਹੀ ਸਾਲਾਂ ਬਾਅਦ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ ਸੀ।
ਦੱਸ ਦੇਈਏ ਕਿ ਗੋਮਜ਼ ਅਤੇ ਬੀਬਰ ਨੇ ਸਾਲ 2011 ਵਿੱਚ ਆਪਣੇ ਵਿੱਚ ਸਬੰਧਾਂ ਦੀ ਪੁਸ਼ਟੀ ਕੀਤੀ ਸੀ।
ਐਕਟੀਵੇਸ਼ਨ ਦੇ ਬਾਅਦ ਅਕਾਊਂਟ ਵਿੱਚ ਬੀਬਰ ਦੀਆਂ ਨਿਊਡ ਤਸਵੀਰਾਂ ਨਹੀਂ ਸਨ।
ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਗੋਮਜ਼ ਦਾ ਇੰਸਟਾਗ੍ਰਾਮ ਅਕਾਊਂਟ ਮੁੜ ਤੋਂ ਸ਼ੁਰੂ ਹੋ ਗਿਆ।
ਇੰਟਰਸਕੋਪ ਰਿਕਾਰਡਸ ਦੇ ਡਿਜੀਟਲ ਮਾਰਕਿਟਿੰਗ ਡਾਇਰੈਕਟਰ ਕ੍ਰਿਸਟਨ ਸਟਬਸ ਨੇ ਅਕਾਉਂਟ ਦੇ ਡਿਐਕਟੀਵੇਟ ਹੋਣ ਬਾਰੇ ਵਿੱਚ ਫੈਨਸ ਨੂੰ ਜਾਣਕਾਰੀ ਦੇਣ ਲਈ ਟਵੀਟ ਕੀਤਾ, ਸਿਕਿਉਰਿਟੀ ਕਾਰਨਾਂ ਕਾਰਨ ਅਸੀਂ ਇੰਸਟਾਗ੍ਰਾਮ ਅਕਾਊਂਟ ਡਿਐਕਟੀਵੇਟ ਕਰ ਦਿੱਤਾ।
ਹੈਕਿੰਗ ਦੇ ਬਾਅਦ ਗੋਮਜ਼ ਦਾ ਅਕਾਉਂਟ ਤੁਰੰਤ ਡੀਐਕਟੀਵੇਟ ਕਰ ਦਿੱਤਾ ਗਿਆ।
ਬੀਬਰ ਦੀ ਲੀਕ ਕੀਤੀਆਂ ਗਈਆਂ ਤਸਵੀਰਾਂ ਬਿਊਟੀ ਬਲਾਗਰ ਜ਼ੈਡ ਪੀਅਰਜ਼ ਦੇ ਨਾਲ 2015 ਵਿੱਚ ਬੋਰਾ-ਬੋਰਾ ਵਿੱਚ ਛੁੱਟੀਆਂ ਮਨਾਉਣ ਦੌਰਾਨ ਖਿੱਚੀਆਂ ਸਨ।
ਸੋਮਵਾਰ ਨੂੰ ਗੋਮਜ਼ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਬੀਬਰ ਦੀ ਨਿਊਡ ਤਸਵੀਰਾਂ ਪੋਸਟ ਹੋਈਆਂ, ਜਿਨ੍ਹਾਂ ਨੂੰ ਵੇਖ ਕੇ ਗੋਮਜ਼ ਦੇ 12.5 ਕਰੋੜ ਫਾਲੋਅਰ ਹੈਰਾਨ ਰਹਿ ਗਏ।
ਉਸ ਦੇ ਸਾਬਕਾ ਪ੍ਰੇਮੀ ਅਤੇ ਕੈਨੇਡਾਈ ਮੂਲ ਦੇ ਗਾਇਕ ਜਸਟਿਨ ਬੀਬਰ ਦੀਆਂ ਨਿਊਡ ਤਸਵੀਰਾਂ ਨੂੰ ਹੈਕਰ ਨੇ ਉਨ੍ਹਾਂ ਦੇ ਅਕਾਉਂਟ ਤੋਂ ਪੋਸਟ ਕਰ ਦਿੱਤਾ।
ਅਮਰੀਕੀ ਪੌਪ ਸਿੰਗਰ ਸੇਲੇਨਾ ਗੋਮਜ਼ ਦਾ ਇਸਟਾਗ੍ਰਾਮ ਅਕਾਉਂਟ ਹੈਕ ਹੋ ਗਿਆ ਹੈ।