ਇਸ ਨੂੰ ਪੜ੍ਹਨ ਤੋਂ ਬਾਅਦ ਸੇਲੇਨਾ ਦੇ ਪ੍ਰਸ਼ੰਸਕਾਂ ਦਾ ਦਿਲ ਹੋ ਜਾਵੇਗਾ ਬਾਗੋ-ਬਾਗ਼
ਏਬੀਪੀ ਸਾਂਝਾ | 12 Dec 2017 07:00 PM (IST)

1
ਇੰਸਟਾ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਦੀ ਮਾਲਕਣ ਦਾ ਕਹਿਣਾ ਹੈ ਕਿ ਇਹ ਸਭ ਤੋਂ ਜ਼ਿਆਦਾ ਇਸ ਗੱਲ ਦਾ ਮਹੱਤਵ ਹੈ ਕਿ ਮੈਂ ਸੰਗੀਤ ਵਿੱਚ ਕੀ ਰਚਨਾਤਮਕ ਕਰ ਸਕਦੀ ਹਾਂ।
2
ਬੀ.ਬੀ.ਸੀ. ਰੇਡੀਓ ਵਨ ਦੇ ਸਮਾਗਮ ਵਿੱਚ ਉਸ ਨੇ ਕਿਹਾ, ਹੋ ਸਕਦਾ ਹੈ ਵਾਲੀ ਗੱਲ ਨਹੀਂ ਹੈ ਬਲਕਿ ਇੱਕ ਐਲਬਮ ਰਿਲੀਜ਼ ਹੋਵੇਗਾ ਤੇ ਇਹ ਕਹਿਣਾ ਸਹੀ ਹੋਵੇਗਾ ਕਿ ਲੋਕ ਜਾਣਦੇ ਹਨ ਕਿ ਮੈਂ ਮਿਊਜ਼ਿਕ ਨੂੰ ਕਿੰਨਾ ਚਾਹੁੰਦੀ ਹਾਂ।
3
ਗੋਮਜ਼ ਨੇ ਇਸ ਸਾਲ ਕਈ ਗੀਤ ਰਿਲੀਜ਼ ਕੀਤੇ ਹਨ ਜਿਸ ਵਿੱਚ ਬੈਡ ਲਾਇਰ, ਫੇਟਿਸ਼ ਤੇ ਵੌਲਵਸ ਆਦਿ ਸ਼ਾਮਲ ਹਨ ਪਰ ਸਾਲ 2015 ਤੋਂ ਬਾਅਦ ਐਲਬਮ ਰਿਵਾਈਵਲ ਤੋਂ ਬਾਅਦ ਉਸ ਨੇ ਇੱਕ ਵੀ ਐਲਬਮ ਜਾਰੀ ਨਹੀਂ ਕੀਤਾ।
4
ਇਹ ਐਲਬਮ ਅਗਲੇ ਸਾਲ ਰਿਲੀਜ਼ ਕੀਤਾ ਜਾਵੇਗਾ। ਸੇਲੇਨਾ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ।
5
ਪੌਪ ਸਟਾਰ ਸੇਲੇਨਾ ਗੋਮਜ਼ ਆਪਣੇ ਨਵੇਂ ਸੰਗੀਤਕ ਐਲਬਮ 'ਤੇ ਕੰਮ ਕਰ ਰਹੀ ਹੈ।