ਮੌਤ ਦੀ ਸੇਲਫ਼ੀ
ਏਬੀਪੀ ਸਾਂਝਾ | 01 Aug 2016 11:16 AM (IST)

ਭੋਪਾਲ ਵਿਖੇ ਇੱਕ ਨੈਸ਼ਨਲ ਪੱਧਰ ਦੀ ਖਿਡਾਰਨ ਨੂੰ ਪਾਣੀ ਨੇੜੇ ਸੇਲ ਫ਼ੀ ਲੈਣੀ ਮਹਿੰਗੀ ਪੈ ਗਈ।
1
ਪਾਣੀ ਵਿੱਚ ਡੁੱਬਣ ਤੋਂ ਪਹਿਲਾਂ ਪੂਜਾ ਦੀ ਸੇਲਫ਼ੀ।
2
ਪੂਜਾ ਕੁਮਾਰੀ ਨਾਮਕ ਅਥਲੀਟ ਪ੍ਰੈਕਟਿਸ ਤੋਂ ਬਾਅਦ ਪਾਣੀ ਦੇ ਤਲਾਬ ਨੇੜੇ ਸੇਲ ਫ਼ੀ ਲੈਣੀ ਲੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
3
ਪੂਜਾ ਨੇ ਅਥਲੈਟਿਕ ਵਿੱਚ ਕਈ ਮੈਡਲ ਜਿੱਤੇ ਸਨ।
4
ਇਸ ਥਾਂ ਉਤੇ ਪੂਜਾ ਦੀ ਡੁੱਬਣ ਕਾਰਨ ਮੌਤ ਹੋਈ।
5
ਭੋਪਾਲ ਵਿਖੇ ਇੱਕ ਨੈਸ਼ਨਲ ਪੱਧਰ ਦੀ ਖਿਡਾਰਨ ਨੂੰ ਪਾਣੀ ਨੇੜੇ ਸੇਲ ਫ਼ੀ ਲੈਣੀ ਮਹਿੰਗੀ ਪੈ ਗਈ।