✕
  • ਹੋਮ

selfie ਦੀ ਸ਼ੌਕੀਨ ਬਿੱਲੀ

ਏਬੀਪੀ ਸਾਂਝਾ   |  10 Jan 2017 10:04 AM (IST)
 selfie ਦੀ ਸ਼ੌਕੀਨ ਬਿੱਲੀ
1

ਤਸਵੀਰਾਂ ਨੂੰ ਦੇਖ ਨੂੰ ਨਹੀਂ ਲੱਗ ਰਿਹਾ ਕਿ ਇਹ ਤਸਵੀਰਾਂ ਬਿੱਲੀ ਨੇ ਲਈਆਂ ਹਨ।

2

ਇਨਸਾਨਾਂ ਦੇ ਨਾਲ ਜਾਨਵਰ ਵੀ ਸੇਲਫੀ ਲੈਣ ਦੇ ਸ਼ੌਕੀਨ ਹੋ ਗਏ ਹਨ।

3

ਇੱਕ ਹੋਰ ਤਸਵੀਰ ਵਿੱਚ ਬਿੱਲੀ ਦੇ ਪਿੱਛੇ ਸੂਰਜ ਆਪਣੀ ਚਮਕ ਬਿਖੇਰ ਰਿਹਾ ਹੈ।

4

ਸੋਸ਼ਲ ਮੀਡੀਆ ਉੱਤੇ ਵਾਇਰਲ ਇਹਨਾਂ ਤਸਵੀਰਾਂ ਵਿੱਚ ਬਿੱਲੀ ਦੇ ਪਿੱਛੇ ਕੁੱਤੇ ਵੀ ਨਜ਼ਰ ਆ ਰਹੇ ਹਨ।

5

ਇਹ ਤਸਵੀਰਾਂ ਇੱਕ ਬਿੱਲੀ ਦੀਆਂ ਹਨ ਜੋ ਸੇਲਫੀ ਲੈਣ ਦੀ ਕਾਫ਼ੀ ਦੀਵਾਨੀ ਹੈ।

  • ਹੋਮ
  • Photos
  • ਖ਼ਬਰਾਂ
  • selfie ਦੀ ਸ਼ੌਕੀਨ ਬਿੱਲੀ
About us | Advertisement| Privacy policy
© Copyright@2026.ABP Network Private Limited. All rights reserved.