✕
  • ਹੋਮ

50 ਡਿਗਰੀ ਤਾਪਮਾਨ 'ਚ ਸਰਹੱਦ 'ਤੇ ਡਟੇ ਬੀਐਸਐਫ ਦੇ ਜਵਾਨ

ਏਬੀਪੀ ਸਾਂਝਾ   |  08 May 2017 01:30 PM (IST)
1

ਪੂਰੇ ਦੇਸ਼ ਵਿੱਚ ਇਸ ਸਮੇਂ ਗਰਮੀ ਦਾ ਜ਼ਬਰਦਸਤ ਕਹਿਰ ਹੈ।

2

ਦਿਨ ਸਮੇਂ ਬੀਐਸਐਫ ਦਾ ਮਹਿਲਾ ਦਸਤਾ ਵੀ ਬਾਜ਼ ਅੱਖ ਨਾਲ ਸਰਹੱਦ ਦੀ ਰਾਖੀ ਕਰ ਰਿਹਾ ਹੈ।

3

ਜਵਾਨਾਂ ਦੇ ਨਾਲ ਨਾਲ ਬੀਐਸਐਫ ਦਾ ਮਹਿਲਾ ਦਸਤਾ ਵੀ ਸਰਹੱਦ ਉੱਤੇ ਪੂਰੇ ਹੌਸਲੇ ਨਾਲ ਤੈਨਾਤ ਹੈ।

4

ਪਾਕਿਸਤਾਨ ਦੀ ਸੀਮਾ ਨਾਲ ਲੱਗਦੇ ਜੈਸਲਮੇਰ ਇਲਾਕੇ ਵਿੱਚ ਜ਼ਬਰਦਸਤ ਗਰਮੀ ਦੇ ਬਾਵਜੂਦ ਬੀਐਸਐਫ ਦੇ ਜਵਾਨ ਸਰਹੱਦ ਦੀ ਰਾਖੀ ਕਰ ਰਹੇ ਹਨ।

5

ਆਮ ਵਾਂਗ ਬੀਐਸਐਫ ਦੇ ਜਵਾਨ ਦਿਨ ਰਾਤ ਸਰਹੱਦ ਦੀ ਪਹਿਰੇਦਾਰੀ ਕਰ ਰਹੇ ਹਨ।

6

ਬਬਲਿਆਨਵਾਲਾ ਸੀਮਾ ਚੌਂਕੀ ਉੱਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 47.5 ਡਿਗਰੀ ਦਰਜ ਕੀਤਾ ਗਿਆ।

7

ਅਜਿਹੇ ਵਿੱਚ ਰਾਜਸਥਾਨ ਵਿੱਚ ਪਾਰਾ 50 ਡਿਗਰੀ ਦੇ ਆਸਪਾਸ ਪਹੁੰਚ ਚੁੱਕਾ ਹੈ।

  • ਹੋਮ
  • Photos
  • ਖ਼ਬਰਾਂ
  • 50 ਡਿਗਰੀ ਤਾਪਮਾਨ 'ਚ ਸਰਹੱਦ 'ਤੇ ਡਟੇ ਬੀਐਸਐਫ ਦੇ ਜਵਾਨ
About us | Advertisement| Privacy policy
© Copyright@2026.ABP Network Private Limited. All rights reserved.