ਸ਼ਾਹਰੁਖ਼ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਦਾ ਮੇਲਾ
ਸ਼ਾਹਰੁਖ ਦੇ ਜਸ਼ਨ ਵਿੱਚ ਮਾਧੁਰੀ ਦੀਕਸ਼ਿਤ ਇਸ ਤਰ੍ਹਾਂ ਨਜ਼ਰ ਆਈ।
ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਕੁਝ ਇਸ ਅੰਦਾਜ਼ ਵਿੱਚ ਨਜ਼ਰ ਆਏ।
ਪਾਰਟੀ ਦੌਰਾਨ ਆਲਿਆ ਭੱਟ ਤੇ ਕੈਟਰੀਨਾ ਕੈਫ ਨੇ ਇਕੱਠਿਆਂ ਤਸਵੀਰ ਖਿਚਵਾਈ।
ਸ਼ਾਹਰੁਖ ਦੀ ਪਾਰਟੀ ਵਿੱਚ ਅਦਾਕਾਰ ਤੇ ਫਿਲਮਕਾਰ ਨਿਖਿਲ ਦਿਵੇਦੀ ਆਪਣੀ ਪਤਨੀ ਨਾਲ ਪੁੱਜਾ।
ਪਾਰਟੀ ਵਿੱਚ ਸੰਜੈ ਕਪੂਰ ਆਪਣੀ ਧੀ ਸ਼ਨਾਇਆ ਸਪੂਰ ਨਾਲ ਨਜ਼ਰ ਆਇਆ।
ਕਰਨ ਜੌਹਰ ਵੀ ਸ਼ਾਹਰੁਖ ਦੇ ਸੱਦੇ ’ਤੇ ਦੀਵਾਲੀ ਪਾਰਟੀ ਦਾ ਹਿੱਸਾ ਬਣਿਆ। ਉਹ ਆਲਿਆ ਭੱਟ ਨਾਲ ਨਜ਼ਰ ਆਇਆ। ਪਾਰਟੀ ਵਿੱਚ ਸੰਜੈ ਕਪੂਰ ਆਪਣੀ ਧੀ ਸ਼ਨਾਇਆ ਸਪੂਰ ਨਾਲ ਨਜ਼ਰ ਆਇਆ।
ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ ਵਿੱਚ ਮਨੀਸ਼ ਮਲਹੋਤਰਾ ਨਾਲ ਅਰਪਿਤਾ ਤੇ ਕ੍ਰਿਸ਼ਮਾ ਕਪੂਰ ਨਜ਼ਰ ਆਈਆਂ।
ਸ਼ਵੇਤਾ ਬੱਚਨ ਆਪਣੀ ਮਾਂ ਜਯਾ ਬੱਚਨ ਨਾਲ ਪਾਰਟੀ ਵਿੱਚ ਪੁੱਜੀ।
ਸ਼ਾਹਰੁਖ ਦੇ ਘਰ ‘ਮੰਨਤ’ ਵਿੱਚ ਸ਼ਿਲਪਾ ਸ਼ੈਟੀ, ਅਰਪਿਤਾ ਖਾਨ ਸ਼ਰਮਾ ਤੇ ਸੋਨਾਕਸ਼ੀ ਸਿਨ੍ਹਾ ਇਕੱਠੀਆਂ ਨਜ਼ਰ ਆਈਆਂ।
ਪਾਰਟੀ ਦੀਆਂ ਖਾਸ ਤਸਵੀਰਾਂ ਵਿੱਚੋਂ ਇੱਕ ਕਾਜੋਲ ਤੇ ਸ਼ਾਹਰੁਖ ਦੀ ਇਹ ਤਸਵੀਰ ਹੈ।
ਸ਼ਾਹਰੁਖ ਦੀ ਪਾਰਟੀ ਵਿੱਚ ਸੁਜ਼ੈਨ ਖਾਨ ਵੀ ਮਹਿਮਾਨ ਰਹੀ। ਉਹ ਆਪਣੀਆਂ ਕੁਝ ਸਹੇਲੀਆਂ ਨਾਲ ਤਸਵੀਰਾਂ ਖਿਚਵਾਉਂਦੀ ਨਜ਼ਰ ਆਈ।
ਬਾਲੀਵੁੱਡ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਆਪਣੇ ਜਨਮ ਦਿਨ ਦੇ ਇੱਕ ਦਿਨ ਬਾਅਦ ਆਪਣੇ ਘਰ ਵਿੱਚ ਪ੍ਰੀ-ਦੀਵਾਲੀ ਪਾਰਟੀ ਰੱਖੀ। ਇਸ ਪਾਰਟੀ ਵਿੱਚ ਆਲਿਆ ਭੱਟ, ਕੈਟਰੀਨਾ ਕੈਫ, ਜਯਾ ਬੱਚਨ, ਸ਼ਵੇਤਾ ਬੱਚਨ, ਮਾਧੁਰੀ ਦੀਕਸ਼ਿਤ ਤੇ ਕਰਨ ਜੌਹਰ ਸਮੇਤ ਹੋਰ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।