ਸ਼ਾਹਰੁਖ ਦੀ ਦੀਵਾਲੀ ਪਾਰਟੀ 'ਤੇ ਧੀ ਤੇ ਪਤਨੀ ਨੇ ਲੁੱਟੀ ਮਹਿਫਲ
ਸ਼ਾਹਰੁਖ ਅਦਾਕਾਰਾ ਸ਼ਿਲਪਾ ਸ਼ੈਟੀ ਰਾਜ ਕੁੰਦਰਾ ਤੇ ਉਸ ਦੇ ਪਤੀ ਰਾਜ ਕੁੰਦਰਾ ਨਾਲ ਵੀ ਨਜ਼ਰ ਆਇਆ।
ਪਾਰਟੀ ਦੌਰਾਨ ਸ਼ਾਹਰੁਖ ਨੇ ਅਦਾਕਾਰ ਵਿਦਿਆ ਬਾਲਨ ਤੇ ਉਸ ਦੇ ਪਤੀ ਸਿਧਾਰਥ ਰਾਏ ਕਪੂਰ ਨਾਲ ਵੀ ਤਸਵੀਰ ਖਿਚਵਾਈ।
ਸ਼ਾਹਰੁਖ ਨੇ ਮਹਿਮਾਨਾਂ ਨਾਲ ਵੀ ਚੰਗਾ ਸਮਾਂ ਬਿਤਾਇਆ।
ਸ਼ਾਹਰੁਖ ਨੇ ਪਾਰਟੀ ਦੌਰਾਨ ਧੀ ਸੁਹਾਨਾ ਤੇ ਪਤਨੀ ਗੌਰੀ ਨਾਲ ਕਾਫੀ ਪੋਜ਼ ਦਿੱਤੇ।
ਸੁਹਾਨਾ ਖਾਨ ਨੇ ਵੀ ਇਸ ਪਾਰਟੀ ਵਿੱਚ ਕਾਲ਼ੇ ਰੰਗ ਦੀ ਡਿਜ਼ਾਈਨਰ ਡ੍ਰੈੱਸ ਪਾਈ ਹੋਈ ਸੀ।
ਗੌਰੀ ਖਾਨ ਨੇ ਗੋਲਡਨ ਤੇ ਹਰੇ ਰੰਗ ਦਾ ਡਿਜ਼ਾਈਨਰ ਲਹਿੰਗਾ ਪਹਿਨਿਆ ਹੋਇਆ ਸੀ।
ਘਰ ਵਿੱਚ ਰੱਖੀ ਗਰਾਂਡ ਪਾਰਟੀ ਲਈ ਸ਼ਾਹਰੁਖ਼ ਨੇ ਕਾਲ਼ੀ ਸ਼ੇਰਵਾਨੀ ਚੁਣੀ।
ਸੋਸ਼ਲ ਮੀਡੀਆ ਉੱਤੇ ਗੌਰੀ ਤੇ ਸੁਹਾਨਾ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਮਾਂ-ਧੀ ਦੋਵੇਂ ਕਾਫੀ ਖੂਬਸੂਰਤ ਲੱਗ ਰਹੀਆਂ ਹਨ।
ਬੀਤੀ ਰਾਤ ਮੁੰਬਈ ਵਿੱਚ ਸ਼ਾਹਰੁਖ਼ ਨੇ ਆਪਣੇ ਘਰ ਮੰਨਤ ਵਿੱਚ ਪ੍ਰੀ ਦੀਵਾਲੀ ਪਾਰਟੀ ਰੱਖੀ। ਇਸ ਪਾਰਟੀ ਵਿੱਚ ਫਿਲਮੀ ਦੁਨੀਆ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ, ਪਰ ਪਾਰਟੀ ਦੀ ਰੌਣਕ ਤਾਂ ਸ਼ਾਹਰੁਖ਼ ਦੀ ਪਤਨੀ ਗੌਰੀ ਖਾਨ ਤੇ ਧੀ ਸੁਹਾਨਾ ਖਾਨ ਰਹੀਆਂ।