✕
  • ਹੋਮ

ਸੜਕਾਂ ’ਤੇ ਘੁੰਮਦੀ ਨਜ਼ਰ ਆਈ ਸ਼ਾਹਰੁਖ ਦੀ ਧੀ ਸੁਹਾਨਾ

ਏਬੀਪੀ ਸਾਂਝਾ   |  31 Oct 2018 06:04 PM (IST)
ਸੜਕਾਂ ’ਤੇ ਘੁੰਮਦੀ ਨਜ਼ਰ ਆਈ ਸ਼ਾਹਰੁਖ ਦੀ ਧੀ ਸੁਹਾਨਾ
1

ਉਸ ਦੇ ਫਿਲਮ ਡੈਬਿਊ ਸਬੰਧੀ ਵੀ ਚਰਚੀ ਹੁੰਦੀ ਰਹਿੰਦੀ ਹੈ ਪਰ ਹਾਲੇ ਤਕ ਕੁਝ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ।

2

ਸੋਸ਼ਲ ਮੀਡੀਆ ’ਤੇ ਤਾਂ ਉਸ ਦੀਆਂ ਤਸਵੀਰਾਂ ਆਉਂਦੀਆਂ ਰਹਿੰਦੀਆਂ ਹਨ।

3

ਇਨ੍ਹੀਂ ਦਿਨੀਂ ਸੁਹਾਨਾ ਗਲੈਮਰ ਵਰਲਡ ਵਿੱਚ ਕਾਫੀ ਸੁਰਖੀਆਂ ਲੈ ਰਹੀ ਹੈ।

4

ਉਸ ਦੇ ਹੱਥਾਂ ਵਿੱਚ ਕੁਝ ਕਾਗਜ਼ਾਤ, ਲੈਪਟਾਪ ਤੇ ਈਅਰਫੋਨਜ਼ ਵੀ ਸਨ।

5

ਸੁਹਾਨ ਕਾਫੀ ਬਿਜ਼ੀ ਦਿਖਾਈ ਦੇ ਰਹੀ ਸੀ।

6

ਇਸ ਦੌਰਾਨ ਸੁਹਾਨਾ ਨੇ ਬਲੂ ਰੰਗ ਦੀ ਜੈਕੇਟ ਤੇ ਪੈਂਟ ਨਾਲ ਲਾਲ ਰੰਗ ਜਾ ਟੌਪ ਪਾਇਆ ਸੀ।

7

ਜਦੋਂ ਉਹ ਸਲੂਨ ਵੱਲ ਜਾ ਰਹੀ ਸੀ ਤਾਂ ਉਸ ਦੇ ਬਾਡੀਗਾਰਡ ਉਸ ਨੂੰ ਕੈਮਰਿਆਂ ਤੋਂ ਬਚਾ ਰਹੇ ਸਨ।

8

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਅੱਜ ਮੁੰਬਈ ਵਿੱਚ ਇੱਕ ਸਲੂਨ ਬਾਹਰ ਦਿਖਾਈ ਦਿੱਤੀ। ਇਸੇ ਦੌਰਾਨ ਉਹ ਕੈਮਰਿਆਂ ਤੋਂ ਬਚਦੀ ਹੋਈ ਨਜ਼ਰ ਆਈ।

  • ਹੋਮ
  • Photos
  • ਮਨੋਰੰਜਨ
  • ਸੜਕਾਂ ’ਤੇ ਘੁੰਮਦੀ ਨਜ਼ਰ ਆਈ ਸ਼ਾਹਰੁਖ ਦੀ ਧੀ ਸੁਹਾਨਾ
About us | Advertisement| Privacy policy
© Copyright@2026.ABP Network Private Limited. All rights reserved.