ਸ਼ਹੀਦ ਜਗਜੀਤ ਨੂੰ ਆਖਰੀ ਵਿਦਾਈ ਦੀਆਂ ਤਸਵੀਰਾਂ
ਏਬੀਪੀ ਸਾਂਝਾ | 12 Mar 2017 08:08 PM (IST)

1
2
3
4
ਸ਼ਨੀਵਾਰ ਨੂੰ ਹੋਏ ਨਕਸਲੀ ਹਮਲੇ ‘ਚ CRPF ਦੇ 12 ਜਵਾਨ ਸ਼ਹੀਦ ਹੋਏ ਸਨ। ਜਿੰਨ੍ਹਾਂ ‘ਚ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਇੰਸਪੈਕਟਰ ਜਗਜੀਤ ਸਿੰਘ ਸ਼ਾਮਲ ਸਨ। ਜਗਜੀਤ ਸਿੰਘ ਸੀਆਰਪੀਐਫ ਦੀ 219 ਬਟਾਲੀਅਨ ‘ਚ ਤਾਇਨਾਤ ਸਨ। ਉਹ ਸਾਲ 2002 ‘ਚ ਭਰਤੇ ਹੋਏ ਸਨ। ਪਹਿਲਾਂ ਚੰਡੀਗੜ੍ਹ ਤੇ ਹੋਰ ਵੱਖ ਵੱਖ ਥਾਵਾਂ ‘ਤੇ ਪੋਸਟਡ ਰਹੇ। ਕੁੱਝ ਸਮਾਂ ਪਹਿਲਾਂ ਹੀ ਛੱਤੀਸਗੜ੍ਹ ‘ਚ ਉਨ੍ਹਾਂ ਦੀ ਡਿਊਟੀ ਲੱਗੀ ਸੀ। ਸ਼ਹੀਦ ਜਗਜੀਤ ਦੇ ਪਰਿਵਾਰ ‘ਚ ਪਤਨੀ 10 ਸਾਲ ਦਾ ਬੇਟਾ ਤੇ 3 ਸਾਲ ਦੀ ਧੀ ਹਨ।