ਮੁਕਤਸਰ ਸਾਹਿਬ ਸ਼ਹੀਦੀ ਜੋੜ ਮੇਲ ਸੰਪੰਨ

ਇਤਿਹਾਸ ਮੁਤਾਬਕ ਇਹ ਥਾਂ ਖਿਦਰਾਣੇ ਦੀ ਢਾਬ ਹੋਇਆ ਕਰਦੀ ਸੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗਲਾਂ ਨਾਲ ਯੁੱਧ ਲੜਿਆ ਗਿਆ।
ਸ਼ਹੀਦਾਂ ਦੀ ਯਾਦ ਵਿੱਚ ਬੀਤੀ ਰਾਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸਿੱਖ ਵਿਰਸਾ ਕੌਂਸਲ ਵੱਲੋਂ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 'ਗੁਰ ਗਿਆਨ ਸਮਾਗਮ' ਕਰਵਾਇਆ ਗਿਆ।
ਸ੍ਰੀ ਮੁਕਤਸਰ ਸਾਹਿਬ: ਖਿਦਰਾਣੇ ਦੀ ਢਾਬ 'ਤੇ ਵੀਰਗਤੀ ਪ੍ਰਾਪਤ ਹੋਏ 40 ਮੁਕਤਿਆਂ ਦਾ ਸ਼ਹੀਦੀ ਜੋੜ ਮੇਲ ਹਰ ਸਾਲ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਨਾਇਆ ਜਾਂਦਾ ਹੈ।
ਸ਼ਹੀਦੀ ਸਮਾਗਮਾਂ ਵਿੱਚ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ।
ਸਮਾਗਮ ਵਿੱਚ ਭਾਈ ਕਮਲਦੀਪ ਸਿੰਘ ਜੀ (ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਅੰਮ੍ਰਿਤਸਰ ਸਾਹਿਬ), ਬੀਬੀ ਰਾਜਵਿੰਦਰ ਕੌਰ ਜੀ ਸ੍ਰੀ ਅੰਮ੍ਰਿਤਸਰ ਸਾਹਿਬ (ਵਿਜੇਤਾ ਗਾਵਹੁ ਸਾਚੀ ਬਾਣੀ ਪ੍ਰਤੀਯੋਗਤਾ) ਅਤੇ ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਗੁਰਬਾਣੀ ਕੀਰਤਨ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਸ਼ਹੀਦੀ ਸਮਾਗਮਾਂ ਵਿੱਚ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ।

ਉਸ ਯੁੱਧ ਵਿੱਚ ਗੁਰੂ ਸਾਹਿਬ ਤੋਂ ਵਿਛੜੇ 40 ਸਿੰਘਾਂ ਨੇ ਮੁੜ ਗੁਰੂ ਸਾਹਿਬ ਨਾਲ ਮਿਲਣ ਤੋਂ ਬਾਅਦ ਜੰਗ ਵਿੱਚ ਜੂਝਦਿਆਂ ਸ਼ਹਾਦਤਾਂ ਦਿੱਤੀਆਂ ਸਨ। 40 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਤੇ ਗੁਰੂ ਸਾਹਿਬ ਦੇ ਵਰਦਾਨ ਨਾਲ ਇਹ ਧਰਤੀ 40 ਮੁਕਤਿਆਂ ਦੀ ਧਰਤੀ ਅਖਵਾਉਣ ਲੱਗੀ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ।

ਅੱਜ ਚਾਲੀ ਮੁਕਤਿਆਂ ਦੇ ਸ਼ਹੀਦੀ ਜੋੜ ਮੇਲ ਦਾ ਆਖਰੀ ਦਿਨ ਸੀ।
ਉਸ ਯੁੱਧ ਵਿੱਚ ਗੁਰੂ ਸਾਹਿਬ ਤੋਂ ਵਿਛੜੇ 40 ਸਿੰਘਾਂ ਨੇ ਮੁੜ ਗੁਰੂ ਸਾਹਿਬ ਨਾਲ ਮਿਲਣ ਤੋਂ ਬਾਅਦ ਜੰਗ ਵਿੱਚ ਜੂਝਦਿਆਂ ਸ਼ਹਾਦਤਾਂ ਦਿੱਤੀਆਂ ਸਨ। 40 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਤੇ ਗੁਰੂ ਸਾਹਿਬ ਦੇ ਵਰਦਾਨ ਨਾਲ ਇਹ ਧਰਤੀ 40 ਮੁਕਤਿਆਂ ਦੀ ਧਰਤੀ ਅਖਵਾਉਣ ਲੱਗੀ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ।
ਸ੍ਰੀ ਮੁਕਤਸਰ ਸਾਹਿਬ: ਖਿਦਰਾਣੇ ਦੀ ਢਾਬ 'ਤੇ ਵੀਰਗਤੀ ਪ੍ਰਾਪਤ ਹੋਏ 40 ਮੁਕਤਿਆਂ ਦਾ ਸ਼ਹੀਦੀ ਜੋੜ ਮੇਲ ਹਰ ਸਾਲ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਨਾਇਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਇਸ ਸਾਲ 1 ਮਈ ਤੋਂ 3 ਮਈ ਤੱਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਭਰਿਆ।
40 ਸਿੰਘਾਂ ਦੇ ਆਗੂ ਸਿੰਘ ਭਾਈ ਮਹਾਂ ਸਿੰਘ ਵੱਲੋਂ ਲਿਖਿਆ ਬੇਦਾਵਾ ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦੇ ਸਾਹਮਣੇ ਇਸੇ ਥਾਂ 'ਤੇ ਪਾੜਿਆ ਸੀ ਜਿਸ ਤੋਂ ਬਾਅਦ ਇੱਥੇ ਸੁਸ਼ੋਭਿਤ ਗੁਰੂ ਘਰ ਟੁੱਟੀ ਗੰਢੀ ਦੇ ਨਾਂ ਨਾਲ ਸੁਭਾਇਮਾਨ ਹੈ।