ਪ੍ਰਣਾਮ ਸ਼ਹੀਦਾਂ ਨੂੰ !
ਏਬੀਪੀ ਸਾਂਝਾ | 23 Mar 2018 11:29 AM (IST)

1
ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚ ਰਹੇ ਹਨ ਜੋ ਮਿਊਜ਼ਮ ਦਾ ਉਦਘਾਟਨ ਕਰਨਗੇ।
2
ਇਹ ਮਿਊਜੀਅਮ ਪਾਰਲੀਮੈਂਟ ਵਿੱਚ ਬੰਬ ਧਮਾਕੇ ਨੂੰ ਯਾਦ ਮਿਊਜ਼ਮ ਕਰਵਾਏਗਾ।ਇਹ ਮਿਊਜ਼ੀਅਮ ਪਾਰਲੀਮੈਂਟ ਵਾਂਗ ਬਣਾਇਆ ਗਿਆ ਹੈ।
3
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਖਟਕੜ ਕਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕਰਾਇਆ ਜਾ ਰਿਹਾ ਹੈ।
4
ਇਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਸਹੁੰ ਚੁਕਾਉਣਗੇ।
5
ਇਸ ਮੌਕੇ ਨਸ਼ਿਆਂ ਖਿਲਾਫ ਮੁਹਿੰਮ ਦਾ ਆਗ਼ਾਜ਼ ਕੀਤਾ ਜਾ ਰਿਹਾ ਹੈ। ਸਮਾਗਮ ਵਿੱਚ Drug abuse prevention officer ਬਣਾਏ ਜਾਣਗੇ।