18.25 ਲੱਖ ਦੀ ਨਵੀਂ ਬਾਈਕ ਦਾ ਦੀਵਾਨਾ ਹੋਇਆ ਸ਼ਾਹਿਦ ਕਪੂਰ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 08 Mar 2019 08:07 PM (IST)
1
ਇਸ ਫੋਟੋ ਵਿੱਚ ਸ਼ਾਹਿਦ ਹੇਅਰ ਜੈੱਲ ਦਾ ਇਸ਼ਤਿਹਾਰ ਕਰ ਰਿਹਾ ਹੈ।
2
‘ਬੱਤੀ ਗੁੱਲ ਮੀਟਰ ਚਾਲੂ’ ਫਿਲਮ ਦੇ ਇੱਕ ਸੀਨ ਵਿੱਚ ਬਾਈਕ ’ਤੇ ਬੈਠਾ ਸ਼ਾਹਿਦ ਕਪੂਰ।
3
ਇੰਨਾ ਹੀ ਨਹੀਂ, ਫਿਲਮਾਂ ਦੇ ਸੀਨ ਤੋਂ ਲੈ ਕੇ ਇਸ਼ਤਿਹਾਰਾਂ ਤਕ ਬਾਈਕ ’ਤੇ ਬੈਠੇ ਸ਼ਾਹਿਦ ਨੇ ਕਈ ਵਾਰ ਪੋਜ਼ ਦਿੱਤੇ ਹਨ।
4
ਸ਼ਾਹਿਦ ਨੂੰ ਬਾਈਕ ਦੀ ਇਸ ਕਦਰ ਦੀਵਾਨਗੀ ਹੈ ਕਿ ਉਸ ਨੇ ਆਪਣੀ ਧੀ ਮੀਸ਼ਾ ਨੂੰ ਵੀ ਨਾਲ ਲੈ ਕੇ ਬਾਈਕ ਨਾਲ ਤਸਵੀਰਾਂ ਖਿਚਵਾਈਆਂ।
5
ਇਸ ਤੋਂ ਪਹਿਲਾਂ ਵੀ ਸ਼ਾਹਿਦ ਨੇ ਕਈ ਵਾਰ ਬਾਈਕ ਨਾਲ ਪੋਜ਼ ਦਿੱਤੇ ਹਨ।
6
ਇਹ ਤਸਵੀਰਾਂ ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀਆਂ ਹਨ।
7
ਹਾਲ ਹੀ ਵਿੱਚ ਸ਼ਾਹਿਦ ਕਪੂਰ ਨੇ ਆਪਣੇ-ਆਪ ਨੂੰ 18.25 ਲੱਖ ਦੀ BMW R 1250 GS Adventure ਬਾਈਕ ਗਿਫ਼ਟ ਕੀਤੀ ਹੈ। ਇਸ ਨਾਲ ਉਸ ਨੇ ਖ਼ੂਬ ਤਸਵੀਰਾਂ ਖਿਚਵਾਈਆਂ ਹਨ।