ਬਾਲੀਵੁੱਡ ਦੇ ਇਸ ਐਕਟਰ ਨੇ ਖਰੀਦੀ 1.3 ਕਰੋੜ ਦੀ ਨਵੀਂ ਕਾਰ
ਏਬੀਪੀ ਸਾਂਝਾ | 04 Apr 2017 07:03 PM (IST)

1
ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ
2
ਦੋਵਾਂ ਨੇ ਮੀਡੀਆ ਕੋਲੋਂ ਤਸਵੀਰਾਂ ਵੀ ਖਿਚਵਾਈਆਂ। ਇਸ ਤੋਂ ਬਾਅਦ ਉਹ ਡਰਾਈਵ ਉਤੇ ਚਲੇ ਗਏ।
3
ਸੋਮਵਾਰ ਰਾਤੀ ਉਹ ਆਪਣੀ ਪਤਨੀ ਮੀਰਾ ਰਾਜਪੂਤ ਦੇ ਨਾਲ ਮਰਸਡੀਜ਼ ਐਸ ਕਲਾਸ ਵਿੱਚ ਦੇਖੇ ਗਏ।
4
ਫਿਲਮ ਐਕਟਰ ਸ਼ਾਹਿਦ ਕਪੂਰ ਨੇ 1.2 ਕਰੋੜ ਰੁਪਏ ਦੀ ਨਵੀਂ ਕਾਰ ਖਰੀਦੀ ਹੈ।