✕
  • ਹੋਮ

ਅਮਰੀਕਾ ਨੇ ਘੇਰਿਆ ਸ਼ਾਹਰੁਖ ਖਾਨ ਨੂੰ

ਏਬੀਪੀ ਸਾਂਝਾ   |  12 Aug 2016 10:22 AM (IST)
ਅਮਰੀਕਾ ਨੇ ਘੇਰਿਆ ਸ਼ਾਹਰੁਖ ਖਾਨ ਨੂੰ

ਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਨੂੰ ਇਕ ਵਾਰ ਫਿਰ ਅਮਰੀਕਾ ਦੇ ਲਾਸ ਏਜੰਲਿਸ ਏਅਰਪੋਰਟ 'ਤੇ ਰੋਕਿਆ ਗਿਆ

1

ਬਾਅਦ ਵਿੱਚ ਮਾਮਲਾ ਸੁਰਖੀਆ ਵਿੱਚ ਆਉਣ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਗਲਤੀ ਲਈ ਮੁਆਫੀ ਮੰਗੀ ਹੈ।

2

ਸ਼ਾਹਰੁਖ ਖਾਨ ਨੇ ਟਵੀਟ ਕਰਕੇ ਲਿਖਿਆ ਕਿ ਉਨ੍ਹਾਂ ਨੂੰ ਅਮਰੀਕਾ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਹਿਰਾਸਤ 'ਚ ਲਿਆ।

3

। ਉਨ੍ਹਾਂ ਨੇ ਟਵੀਟ ਕੀਤਾ ਕਿ ਦੁਨੀਆ 'ਚ ਅੱਜ ਜੋ ਹਾਲਾਤ ਹਨ ਉਸ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੁੱਦੇ ਨੂੰ ਉਹ ਪੂਰੀ ਤਰ੍ਹਾਂ ਸਮਝਦੇ ਹਨ ਤੇ ਸਨਮਾਨ ਕਰਦੇ ਹਨ ਪਰ ਹਰ ਵਾਰ ਅਮਰੀਕੀ ਇਮੀਗਰੇਸ਼ਨ ਵਿਭਾਗ ਵਲੋਂ ਹਿਰਾਸਤ 'ਚ ਲਿਆ ਜਾਣਾ ਸੱਚ 'ਚ ਬਹੁਤ ਬੁਰਾ ਲੱਗਦਾ ਹੈ।

4

ਜਾਂਚ ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਸ਼ਾਹਰੁਖ ਨੂੰ ਇਸ ਤੋਂ ਪਹਿਲਾ ਵੀ ਕੁਝ ਮੌਕਿਆਂ 'ਤੇ ਅਮਰੀਕਾ ਦੇ ਹਵਾਈ ਅੱਡੇ 'ਤੇ ਰੋਕਿਆ ਗਿਆ ਹੈ।

5

ਇਸ ਤੋਂ ਪਹਿਲਾਂ ਵੀ ਖਾਨ ਨੂੰ ਕਈ ਵਾਰ ਅਮਰੀਕਾ ਦੇ ਹਵਾਈ ਅੱਡੇ ਉਤੇ ਰੋਕਿਆ ਗਿਆ ਹੈ।

6

ਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਨੂੰ ਇਕ ਵਾਰ ਫਿਰ ਅਮਰੀਕਾ ਦੇ ਲਾਸ ਏਜੰਲਿਸ ਏਅਰਪੋਰਟ 'ਤੇ ਰੋਕਿਆ ਗਿਆ

  • ਹੋਮ
  • Photos
  • ਖ਼ਬਰਾਂ
  • ਅਮਰੀਕਾ ਨੇ ਘੇਰਿਆ ਸ਼ਾਹਰੁਖ ਖਾਨ ਨੂੰ
About us | Advertisement| Privacy policy
© Copyright@2026.ABP Network Private Limited. All rights reserved.