ਪਤਨੀ ਦੀ ਡ੍ਰੈੱਸ 'ਤੇ ਆਏ ਕਮੈਂਟਾਂ 'ਤੇ ਸ਼ਮੀ ਦਾ ਕਰਾਰਾ ਜਵਾਬ
ਏਬੀਪੀ ਸਾਂਝਾ | 26 Dec 2016 01:57 PM (IST)
1
ਸ਼ਮੀ ਨੇ ਲੋਕਾਂ ਦੇ ਇਹਨਾਂ ਕਮੈਂਟਾਂ ਤੋਂ ਬਾਅਦ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਤੇ ਲਿਖਿਆ, ਇਹ ਦੋਨੋਂ ਮੇਰੀ ਜ਼ਿੰਦਗੀ ਹਨ। ਉਹ ਮੇਰੀ ਲਾਈਫ ਪਾਰਟਨਰ ਹੈ, ਮੈਂ ਚੰਗੀ ਤਰਾਂ ਜਾਣਦਾ ਹਾਂ ਕੀ ਕਰਨਾ ਹੈ ਕੀ ਨਹੀਂ, ਸਾਨੂੰ ਖੁਦ ਦੇ ਅੰਦਰ ਝਾਕਣਾ ਚਾਹੀਦਾ ਹੈ ਕਿ ਅਸੀਂ ਕਿੰਨੇ ਚੰਗੇ ਹਾਂ।
2
ਪਰ ਕੁੱਝ ਧਰਮ ਦੇ ਠੇਕੇਦਾਰਾਂ ਨੇ ਤਸਵੀਰਾਂ 'ਚ ਸ਼ਮੀ ਦੀ ਪਤਨੀ ਦੇ ਕੱਪੜਿਆਂ ਨੂੰ ਲੈ ਕੇ ਇਸਲਾਮ ਦਾ ਹਵਾਲਾ ਦਿੰਦਿਆਂ ਕਈ ਨਸੀਹਤਾਂ ਦੇ ਦਿੱਤੀਆਂ।
3
4
ਕ੍ਰਿਕਟਰ ਮੁਹੰਮਦ ਸ਼ਮੀ ਨੇ ਬੀਤੇ ਦਿਨੀਂ ਆਪਣੀ ਪਤਨੀ ਤੇ ਬੱਚੀ ਨਾਲ ਕੁੱਢ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ।
5
= 5">