ਮਿਨੀਵੈਨ ਲੋਕਾਂ ’ਤੇ ਚੜ੍ਹੀ, 18 ਜ਼ਖ਼ਮੀ
ਏਬੀਪੀ ਸਾਂਝਾ | 03 Feb 2018 10:40 AM (IST)

1
2
ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਸ਼ਹਿਰ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ।
3
ਜਾਣਕਾਰੀ ਮੁਤਾਬਕ ਵੈਨ ਵਿੱਚ ਵੀ ਛੇ ਲੋਕ ਸਵਾਰ ਸਨ ਤੇ ਚਾਲਕ ਨੂੰ ਲੋਕਾਂ ਨੇ ਸ਼ੀਸ਼ਾ ਤੋੜਕੇ ਵਾਹਨ ’ਚੋਂ ਬਾਹਰ ਕੱਢਿਆ।
4
ਇਸ ਵੈਨ ਨੂੰ ਚੇੱਨ ਨਾਂ ਦਾ ਇਕ 40 ਸਾਲਾ ਵਿਅਕਤੀ ਚਲਾ ਰਿਹਾ ਸੀ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਚਾਲਕ ਗ਼ੈਰਕਾਨੂੰਨੀ ਤਰੀਕੇ ਨਾਲ ਗੈਸ ਦੀਆਂ ਕੁਝ ਬੋਤਲਾਂ ਲਿਜਾ ਰਿਹਾ ਸੀ ਤੇ ਹਾਦਸੇ ਮੌਕੇ ਸਿਗਰਟਨੋਸ਼ੀ ਕਰ ਰਿਹਾ ਸੀ।
5
ਜਦਕਿ ਪੁਲੀਸ ਦਾ ਕਹਿਣਾ ਹੈ ਕਿ ਇਹ ਘਟਨਾ ਕੋਈ ਸੋਚੀ ਸਮਝੀ ਸਾਜ਼ਿਸ਼ ਨਹੀਂ ਅਤੇ ਮਹਿਜ਼ ਇਕ ਹਾਦਸਾ ਹੀ ਹੈ।
6
ਹਾਦਸੇ ’ਚ 18 ਲੋਕ ਜ਼ਖ਼ਮੀ ਹੋ ਗਏ ਤੇ ਵੈਨ ਨੂੰ ਵੀ ਅੱਗ ਲੱਗ ਗਈ। ਕੁਝ ਲੋਕਾਂ ਨੇ ਇਸ ਘਟਨਾ ਦੇ ਅਤਿਵਾਦੀ ਹਮਲਾ ਹੋਣ ਦਾ ਖ਼ਦਸ਼ਾ ਜਤਾਇਆ ਹੈ।
7
ਸ਼ੰਘਾਈ-ਚੀਨ ਦੀ ਵਿੱਤੀ ਰਾਜਧਾਨੀ ਸ਼ੰਘਾਈ ਸਥਿਤ ‘ਸਟਾਰਬਕਸ’ ਕੈਫ਼ੇ ਦੇ ਅੱਗੇ ਇਕ ਮਿਨੀਵੈਨ ਬੇਕਾਬੂ ਹੋ ਕੇ ਪੈਦਲ ਜਾ ਰਹੇ ਕੁਝ ਲੋਕਾਂ ਉਤੇ ਚੜ੍ਹ ਗਈ।