✕
  • ਹੋਮ

ਭੁਵਨੇਸ਼ਵਰ ਦੀ ਜਗ੍ਹਾ ਸ਼ਰਦੁਲ ਨੂੰ ਮੌਕਾ

ਏਬੀਪੀ ਸਾਂਝਾ   |  06 Oct 2016 03:22 PM (IST)
ਭੁਵਨੇਸ਼ਵਰ ਦੀ ਜਗ੍ਹਾ ਸ਼ਰਦੁਲ ਨੂੰ ਮੌਕਾ
1

2

ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਟੀਮ 'ਚ ਸ਼ਰਦੁਲ ਠਾਕੁਰ ਨੂੰ ਸ਼ਾਮਿਲ ਕੀਤਾ ਗਿਆ ਹੈ।

3

ਭੁਵਨੇਸ਼ਵਰ ਕੁਮਾਰ ਨੇ ਕੋਲਕਾਤਾ ਟੈਸਟ 'ਚ ਟੀਮ ਇੰਡੀਆ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ ਸੀ। ਕੋਲਕਾਤਾ ਟੈਸਟ 'ਚ ਭੁਵਨੇਸ਼ਵਰ ਕੁਮਾਰ ਨੇ ਪਹਿਲੀ ਪਾਰੀ 'ਚ 5 ਵਿਕਟ ਝਟਕੇ ਸਨ ਅਤੇ ਦੂਜੀ ਪਾਰੀ 'ਚ 1 ਵਿਕਟ ਹਾਸਿਲ ਕੀਤਾ ਸੀ।

4

ਜੇਕਰ ਸ਼ਰਦੁਲ ਠਾਕੁਰ ਨੂੰ ਇੰਦੌਰ ਟੈਸਟ 'ਚ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਓਹ ਟੀਮ ਇੰਡੀਆ ਲਈ ਡੈਬਿਊ ਕਰਦੇ ਨਜਰ ਆਉਣਗੇ। ਇੰਦੌਰ 'ਚ ਸੀਰੀਜ਼ ਦਾ ਆਖਰੀ ਟੈਸਟ ਮੈਚ 8 ਤੋਂ 12 ਅਕਤੂਬਰ ਤਕ ਖੇਡਿਆ ਜਾਣਾ ਹੈ।

5

6

ਟੀਮ ਇੰਡੀਆ ਨੂੰ ਇੰਦੌਰ ਟੈਸਟ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਬੁਰੀ ਖਬਰ ਮਿਲ ਰਹੀ ਹੈ। ਪਹਿਲਾਂ ਸ਼ਿਖਰ ਧਵਨ ਅੰਗੂਠਾ ਟੁੱਟਣ ਕਾਰਨ ਟੀਮ ਤੋਂ ਬਾਹਰ ਹੋਏ ਅਤੇ ਹੁਣ ਭੁਵਨੇਸ਼ਵਰ ਕੁਮਾਰ ਵੀ ਇੰਦੌਰ ਟੈਸਟ ਤੋਂ ਬਾਹਰ ਹੋ ਗਏ ਹਨ।

  • ਹੋਮ
  • Photos
  • ਖ਼ਬਰਾਂ
  • ਭੁਵਨੇਸ਼ਵਰ ਦੀ ਜਗ੍ਹਾ ਸ਼ਰਦੁਲ ਨੂੰ ਮੌਕਾ
About us | Advertisement| Privacy policy
© Copyright@2026.ABP Network Private Limited. All rights reserved.