✕
  • ਹੋਮ

ਸਕੂਲ ਫੰਕਸ਼ਨ 'ਚ ਪੂਰੇ ਪਰਿਵਾਰ ਨਾਲ ਪਹੁੰਚੇ ਸ਼ਾਹਰੁਖ਼

ਏਬੀਪੀ ਸਾਂਝਾ   |  17 Dec 2017 01:13 PM (IST)
1

2

ਸ਼ਾਹਰੁਖ ਸਕੂਲ ਦੇ ਬਾਹਰ ਕੁਝ ਇਸ ਤਰ੍ਹਾਂ ਦੇ ਰੂਪ ਵਿੱਚ ਘੁੰਮਦੇ ਨਜ਼ਰ ਆ ਗਏ। ਅੱਗੇ ਦੇਖੋ ਤੇ ਹੋਰ ਤਸਵੀਰਾਂ-

3

ਸ਼ਾਹਰੁਖ ਦੇ ਛੋਟੇ ਬੇਟੇ ਅਬਰਾਮ ਨੇ ਵੀ ਇਸ ਫੰਕਸ਼ਨ ਵਿੱਚ ਹਿੱਸਾ ਲਿਆ।

4

ਇਹ ਹੀ ਨਹੀਂ ਗੌਰੀ ਖਾਨ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈ।

5

ਸੁਹਾਨਾ ਤੋਂ ਇਲਾਵਾ ਸ਼ਹਰੁਖ ਦੇ ਵੱਡੇ ਪੁੱਤਰ ਅਰਮਾਨ ਵੀ ਇਸ ਫੰਕਸ਼ਨ ਵਿੱਚ ਸ਼ਾਮਲ ਹੋਏ।

6

ਇਸ ਦੌਰਾਨ ਸੁਹਾਨਾ ਖਾਨ ਆਪਣੇ ਪਾਪਾ ਸ਼ਾਹਰੁਖ ਨਾਲ ਦਿੱਖ ਰਹੀ ਹੈ।

7

ਸਾਲਾਨਾ ਫੰਕਸ਼ਨ ਮੌਕੇ ਸ਼ਾਹਰੁਖ ਖਾਨ ਬੇਟੀ ਸੁਹਾਨਾ ਤੇ ਬੇਟੇ ਅਰਮਾਨ ਨਾਲ ਨਜ਼ਰ ਆ ਰਹੇ ਹਨ।

8

ਧੀਰੂ ਬਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਫੰਕਸ਼ਨ ਵਿੱਚ ਬੌਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਆਪਣੇ ਬੱਚਿਆਂ ਨਾਲ ਪਹੁੰਚੇ। ਸਕੂਲ ਦਾ ਪ੍ਰੋਗਰਾਮ ਅਟੈਂਡ ਕਰਨ ਸ਼ਾਹਰੁਖ ਖਾਨ ਵੀ ਆਪਣੇ ਬੱਚਿਆਂ ਅਬਰਾਮ, ਆਰੀਅਨ ਤੇ ਸੁਹਾਨਾ ਖਾਨ ਨਾਲ ਉੱਥੇ ਪਹੁੰਚਿਆ।

  • ਹੋਮ
  • Photos
  • ਖ਼ਬਰਾਂ
  • ਸਕੂਲ ਫੰਕਸ਼ਨ 'ਚ ਪੂਰੇ ਪਰਿਵਾਰ ਨਾਲ ਪਹੁੰਚੇ ਸ਼ਾਹਰੁਖ਼
About us | Advertisement| Privacy policy
© Copyright@2026.ABP Network Private Limited. All rights reserved.