ਜਦੋਂ ਮਾਤਮ 'ਚ ਬਦਲਿਆ ਜਸ਼ਨ
ਏਬੀਪੀ ਸਾਂਝਾ | 16 Jan 2018 01:18 PM (IST)
1
ਅਜਿਹੇ ਭਿਆਨਕ ਅੱਗ ਦੇ ਬਾਵਜੂਦ ਦਰਜਨਾਂ ਲੋਕਾਂ ਵਿੱਚੋਂ ਕਿਸੇ ਦੀ ਹੱਤਿਆ ਬਾਰੇ ਕੋਈ ਜਾਣਕਾਰੀ ਨਹੀਂ।
2
ਟੈਂਪਾ ਬੇਅ ਖੇਤਰ ਵਿੱਚੋਂ ਲੰਘਦੇ ਸਮੇਂ ਜਹਾਜ਼ ਵਿੱਚ ਅੱਗ ਲੱਗੀ, ਜਿਸ ਦੀਆਂ ਤਸਵੀਰਾਂ ਨੂੰ ਪੋਸਕੋ ਕਾਉਂਟੀ (ਪਾਸਕੋ ਦੇ ਲੋਕਲ ਪ੍ਰਸ਼ਾਸ਼ਨ) ਵੱਲੋਂ ਰਿਲੀਜ ਕੀਤਾ ਗਿਆ।
3
ਇਹ ਜਹਾਜ਼ ਯਾਤਰੀਆਂ ਨੂੰ ਇੱਕ ਜਹਾਜ਼ ਤੋਂ ਦੂਸਰੇ ਜਹਾਜ਼ ਤੱਖ ਲੈ ਕੇ ਜਾ ਰਿਹਾ ਸੀ, ਜਿੱਥੇ ਕੈਸੀਨੋ ਆਦਿ ਮਨੋਰੰਜਨ ਲਈ ਮੌਜੂਦ ਸੀ।
4
ਇਹ ਹੈਰਾਨ ਕਰਨ ਵਾਲੀਆਂ ਤਸਵੀਰਾਂ ਫਲੋਰੀਡਾ, ਅਮਰੀਕਾ ਤੋਂ ਹਨ। ਤਸਵੀਰਾਂ ਵਿੱਚ ਤੁਸੀਂ ਅੱਗ ਲੱਗੇ ਜਹਾਜ਼ ਨੂੰ ਦੇਖ ਰਹੇ ਹੋ।
= 4">