ਸ਼੍ਰੀਦੇਵੀ ਦੀ ਛੋਟੀ ਧੀ ਖੁਸ਼ੀ ਦੀ ਚਰਚਾ
ਏਬੀਪੀ ਸਾਂਝਾ | 25 May 2018 04:42 PM (IST)

1
ਕਈ ਮੌਕਿਆਂ ਤੇ ਜਾਨਵੀ ਤੇ ਖੁਸ਼ੀ ਨੂੰ ਭਰਾ ਅਰਜੁਨ ਦੇ ਘਰ ਰਾਤ ਦੇ ਖਾਣੇ 'ਤੇ ਜਾਂਦਿਆਂ ਵੀ ਦੇਖਿਆ ਗਿਆ ਹੈ।
2
ਮਾਂ ਦੀ ਮੌਤ ਤੋਂ ਬਾਅਦ ਦੋਵੇਂ ਧੀਆਂ ਜਾਨਵੀ ਤੇ ਖੁਸ਼ੀ ਇਕੱਲੀਆਂ ਰਹਿ ਗਈਆਂ ਸਨ ਪਰ ਪਿਤਾ ਬੋਨੀ ਕਪੂਰ ਤੇ ਭਰਾ ਅਰਜੁਨ ਕਪੂਰ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ।
3
ਖੁਸ਼ੀ ਦੀ ਮਾਂ ਤੇ ਸੁਪਰਸਟਾਰ ਸ਼੍ਰੀਦੇਵੀ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ।
4
ਦੱਸ ਦਈਏ ਕਿ ਖੁਸ਼ੀ ਨੇ ਕੁਝ ਦਿਨ ਪਹਿਲਾਂ ਹੀ ਹੇਅਰ ਕੱਟ ਵੀ ਲਿਆ ਸੀ।
5
ਉਸ ਸਮੇਂ ਉਹ ਛੁੱਟੀਆਂ ਮਨਾਉਣ ਲਈ ਮੁੰਬਈ ਤੋਂ ਰਵਾਨਾ ਹੋ ਰਹੀ ਸੀ।
6
ਚਸ਼ਮਾ ਪਹਿਨੇ ਖੁਸ਼ੀ ਖੂਬਸੂਰਤ ਲੱਗ ਰਹੀ ਸੀ।
7
ਤਸਵੀਰਾਂ 'ਚ ਖੁਸ਼ੀ ਨੇ ਸੰਤਰੀ ਮਿੱਡੀ ਪਹਿਨ ਰੱਖੀ ਸੀ।
8
ਅਦਾਕਾਰਾ ਸ਼੍ਰਦੇਵੀ ਦੀ ਵੱਡੀ ਧੀ ਜਾਨਹਵੀ ਮਗਰੋਂ ਛੋਟੀ ਧੀ ਖੁਸ਼ੀ ਕਪੂਰ ਵੀ ਚਰਚਾ ਵਿੱਚ ਹੈ। ਉਸ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ ਹੈ।