ਮਹਾਂ ਸ਼ਿਵਰਾਤਰੀ ਮੌਕੇ ਮੰਦਰ 'ਚ ਰੌਣਕਾਂ
ਏਬੀਪੀ ਸਾਂਝਾ | 24 Feb 2017 02:05 PM (IST)
1
ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਦਾ ਵਿਆਹ ਹੋਇਆ ਸੀ... ਕੁੱਝ ਲੋਕ ਇਹ ਵੀ ਮੰਨਦੇ ਨੇ ਕਿ ਅੱਜ ਦੇ ਦਿਨ ਭਗਵਾਨ ਸ਼ਿਵ ਨੇ ਆਪਣੇ ਸਾਰੇ ਦੁਸ਼ਮਣਾਂ ਨੂੰ ਵੱਸ ਵਿਚ ਕੀਤਾ ਸੀ.
2
ਦੇਸ਼ ਭਰ ਵਿੱਚ ਅੱਜ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
3
ਜਿੱਥੇ ਭਗਤ ਲੰਬੀਆਂ ਕਤਾਰਾਂ ਚ ਲੱਗ ਕੇ ਭਗਵਾਨ ਸ਼ਿਵ ਦੇ ਦਰਸ਼ਨ ਕਰ ਰਹੇ ਸਨ.. ਮੰਦਰਾਂ ਨੂੰ ਅੱਜ ਦੇ ਦਿਨ ਖ਼ੂਬ ਸਜਾਇਆ ਹੋਇਆ ਹੈ।
4
ਅੱਜ ਦੇ ਦਿਨ ਸ਼ਿਵ ਭਗਤ ਮੰਦਰਾਂ ਚ ਭਗਵਾਨ ਸ਼ਿਵ ਦੀ ਪੂਜਾ ਕਰਦੇ ਨੇ..ਇਸ ਮੌਕੇ ਪੰਚਕੂਲਾ ਦੇ ਸਕੇਤੜੀ ਮੰਦਰ ਵਿੱਚ ਖ਼ੂਬ ਰੌਣਕਾਂ ਵੇਖਣ ਨੂੰ ਮਿਲੀਆਂ.
5
.ਇਹ ਤਿਉਹਾਰ ਹਿੰਦੂਆਂ ਦੇ ਵੱਡੇ ਤਿਉਹਾਰ ਵਿੱਚ ਇੱਕ ਹੈ
= 5">