ਪਿਤਾ ਬਨਣ ਦੀ ਖੁਸ਼ੀ ਵਿੱਚ ਟਵਿਟਰ 'ਤੇ ਇਹ ਕੀ ਲਿਖ ਗਏ ਸ਼ੋਏਬ ?
ਏਬੀਪੀ ਸਾਂਝਾ | 08 Nov 2016 03:26 PM (IST)
1
ਪਾਕਿਸਤਾਨੀ ਕ੍ਰਿਕੇਟਰ ਸ਼ੋਏਬ ਅਖਤਰ ਪਿਤਾ ਬਣ ਗਏ ਹਨ।
2
ਸ਼ੋਏਬ ਅਕਸਰ ਅੰਗਰੇਜ਼ੀ ਵਿੱਚ ਲਿਖਦੇ ਹੋਏ ਗਲਤੀਆਂ ਕਰ ਬੈਠਦੇ ਹਨ।
3
ਉਹਨਾਂ ਲਿੱਖਿਆ ਕਿ ਬੇਟਾ ਹੋਇਆ ਹੈ ਹਾਲਾਂਕਿ ਕੁਝ ਸਮੇਂ ਬਾਅਦ ਹੀ ਉਹਨਾਂ ਨੇ ਅੱਲਾਹ ਨੂੰ ਇੱਕ ਲਿਟਲ ਏਂਜਲ ਲਈ ਸ਼ੁਕਰੀਆਦਾ ਕੀਤਾ।
4
ਉਹਨਾਂ ਨੇ ਇਹ ਖੁਸ਼ੀ ਟਵਿਟਰ 'ਤੇ ਸਾਂਝੀ ਕੀਤੀ।
5
ਸ਼ੋਏਬ ਦੀ ਇਹ ਗਲਤੀ ਟਵਿਟਰ 'ਤੇ ਫੜੀ ਗਈ ਹੈ।
6
ਹੋ ਸਕਦਾ ਹੈ ਕਿ ਪਿਤਾ ਬਨਣ ਦੀ ਖੁਸ਼ੀ ਵਿੱਚ ਉਹ ਗਲਤੀ ਨਾਲ ਗਲਤੀ ਕਰ ਗਏ ਹੋਣ।
= 6">