✕
  • ਹੋਮ

ਕ੍ਰਿਕਟ ਦੇ ਮੈਦਾਨ 'ਚ ਨਵਾਂ ਧਮਾਕਾ , ਚਾਰ ਗੇਂਦਾਂ 'ਤੇ 92 ਦੌੜਾਂ

ਏਬੀਪੀ ਸਾਂਝਾ   |  13 Apr 2017 05:24 PM (IST)

ਇੱਥੇ ਕ੍ਰਿਕਟ ਮੈਦਾਨ ਵਿੱਚ ਵੱਡਾ ਉਲਟ ਫੇਰ ਹੋਇਆ ਹੈ। ਕੀ ਤੁਸੀਂ ਸੋਚ ਸਕਦੇ ਹੋ ਸਿਰਫ਼ ਚਾਰ ਗੇਂਦਾਂ ਵਿੱਚ 92 ਦੌੜਾਂ ਬਣ ਸਕਦੀਆਂ ਹਨ। ਪਰ ਇਹ ਸੱਚ ਅਤੇ ਅਜਿਹਾ ਹੋਇਆ ਵੀ ਹੈ।

1

ਇਸ ਤੋਂ ਬਾਅਦ ਅਕਿਸਯੋਮ ਦੌੜਾਂ ਚੇਂਜ ਕਰਨ ਲਈ ਉੱਤਰੀ ਅਤੇ ਇੱਕ ਹੀ 92 ਦੌੜਾਂ ਦਾ ਕਰੈਡਿਟ ਗੇਂਦਬਾਜ਼ ਨੂੰ ਹੀ ਦੇਣਾ ਹੋਵੇਗਾ ਨਾ ਕਿ ਬੈਟਸਮੈਨ ਨੂੰ। ਲਾਲਮਟਿਆ ਦੇ ਬਾਲਰ ਸੁਜਾਨ ਮਹਿਮੂਦ ਨੇ ਪਹਿਲੇ ਹੀ ਓਵਰ ਵਿੱਚ 65 ਵਾਈਡ ਗੇਂਦਾਂ , 15 ਨੌਂ ਗੇਂਦਾਂ ਕੀਤੀਆਂ, ਬਾਕੀ ਚਾਰ ਗੇਂਦਾਂ ਉੱਤੇ 12 ਦੌੜਾਂ ਦਿੱਤੀਆਂ। ਓਵਰ ਵਿੱਚ ਜਿੱਤ ਹਾਸਲ ਕਰ ਲਈ।

2

50 ਓਵਰਾਂ ਦੇ ਇਸ ਮੈਚ ਵਿੱਚ ਲਾਲਮਟਿਆ ਟੀਮ 14 ਓਵਰਾਂ ਵਿੱਚ ਆਲ ਆਊਟ ਹੋ ਗਈ।

3

ਸਿਟੀ ਕਲੱਬ ਕ੍ਰਿਕਟ ਗਰਾਊਡ ਵਿੱਚ ਅਕਿਸਯੋਮ ਅਤੇ ਲਾਲਮਟਿਆ ਕਲੱਬ ਦੇ ਵਿਚਕਾਰ ਖੇਡੇ ਗਏ ਮੈਚ ਕਿਸੇ ਅਜੂਬੇ ਤੋਂ ਘੱਟ ਨਹੀਂ ਸੀ। ਬੰਗਲਾਦੇਸ਼ ਦੀ ਕਲੱਬ ਕ੍ਰਿਕਟ ਟੀਮ ਲਾਲਮਟਿਆ ਨੇ ਪਹਿਲਾਂ ਬੈਟਿੰਗ ਕਰਦੇ ਹੋਏ ਅਕਿਸਯੋਮ ਨੂੰ 88 ਦੌੜਾਂ ਦਾ ਟਾਰਗੈਟ ਦਿੱਤਾ।

4

ਬੰਗਲਾਦੇਸ਼ ਵਿੱਚ ਖੇਡੇ ਗਏ ਇੱਕ ਸੈਕੰਡ ਡਿਵੀਜ਼ਨ ਕ੍ਰਿਕਟ ਮੈਚ ਵਿੱਚ ਚਾਰ ਗੇਂਦਾਂ ਵਿੱਚ 92 ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਗਿਆ ਹੈ।

5

ਇੱਥੇ ਕ੍ਰਿਕਟ ਮੈਦਾਨ ਵਿੱਚ ਵੱਡਾ ਉਲਟ ਫੇਰ ਹੋਇਆ ਹੈ। ਕੀ ਤੁਸੀਂ ਸੋਚ ਸਕਦੇ ਹੋ ਸਿਰਫ਼ ਚਾਰ ਗੇਂਦਾਂ ਵਿੱਚ 92 ਦੌੜਾਂ ਬਣ ਸਕਦੀਆਂ ਹਨ। ਪਰ ਇਹ ਸੱਚ ਅਤੇ ਅਜਿਹਾ ਹੋਇਆ ਵੀ ਹੈ।

  • ਹੋਮ
  • Photos
  • ਖ਼ਬਰਾਂ
  • ਕ੍ਰਿਕਟ ਦੇ ਮੈਦਾਨ 'ਚ ਨਵਾਂ ਧਮਾਕਾ , ਚਾਰ ਗੇਂਦਾਂ 'ਤੇ 92 ਦੌੜਾਂ
About us | Advertisement| Privacy policy
© Copyright@2026.ABP Network Private Limited. All rights reserved.