Black Friday ਦੀ SALE, ਮਿੰਟਾਂ 'ਚ ਖਾਲੀਆਂ ਹੋਈਆਂ ਦੁਕਾਨਾਂ
ਏਬੀਪੀ ਸਾਂਝਾ | 26 Nov 2016 05:28 PM (IST)
1
ਦੁਨੀਆ ਦੇ ਕਈ ਦੇਸ਼ਾਂ ਵਿੱਚ ਸ਼ੁੱਕਰਵਾਰ ਦਾ ਦਿਨ ਕਾਫ਼ੀ ਅਹਿਮ ਰਿਹਾ।
2
'ਬਲੈਕ ਫਰਾਈਡੇ' ਦਿਨ ਨਾਲ ਮਸ਼ਹੂਰ ਲੋਕ ਇਸ ਦਿਨ ਖ਼ੂਬ ਖ਼ਰੀਦਦਾਰੀ ਕਰਦੇ ਹਨ।
3
'ਬਲੈਕ ਫਰਾਈਡੇ' ਵਾਲੇ ਦਿਨ ਲੋਕ ਭਾਰੀ ਛੋਟ ਉੱਤੇ ਖ਼ਰੀਦਦਾਰੀ ਕਰਦੇ ਹਨ।
4
ਅਮਰੀਕਾ-ਕੈਨੇਡਾ ਵਿੱਚ 'ਬਲੈਕ ਫਰਾਈਡੇ' ਵਾਲੇ ਦਿਨ ਮਾਲਜ਼ ਵਿੱਚ ਲੱਗੀ ਲੋਕਾਂ ਦੀ ਭੀੜ।
5
ਸਪੇਨ, ਇਟਲੀ, ਇੰਗਲੈਂਡ ਅਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਲੋਕ ਖ਼ਰੀਦਦਾਰੀ ਕਰਨ ਲਈ ਰਾਤ ਸਮੇਂ ਹੀ ਸੌਪਿੰਗ ਸੈਂਟਰਾਂ ਅੱਗੇ ਲਾਈਨਾਂ ਵਿੱਚ ਲੱਗ ਗਏ।
6
ਖਰੀਦਦਾਰੀ ਲਈ ਲੋਕਾਂ ਦੀ ਭੀੜ।
= 6">