'ਸਤ੍ਰੀ' ਦੀ ਕਾਮਯਾਬੀ ਮਗਰੋਂ ਸ਼੍ਰੱਧਾ ਦਾ ਇਹ ਕਮਾਲ
ਏਬੀਪੀ ਸਾਂਝਾ | 21 Sep 2018 01:58 PM (IST)
1
ਫਿਲਮ 'ਚ ਉਨ੍ਹਾਂ ਨਾਲ ਰਾਜ ਕੁਮਾਰ ਰਾਓ ਲੀਡ ਰੋਲ 'ਚ ਹਨ।
2
ਸ਼੍ਰੱਧਾ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸਤ੍ਰੀ' ਨੇ ਬੌਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰਕੇ 100 ਕਰੋੜ ਕਲੱਬ 'ਚ ਜਗ੍ਹਾ ਬਣਾ ਲਈ ਹੈ।
3
ਸ਼੍ਰੱਧਾ ਦੇ ਸੋਸ਼ਲ ਮੀਡੀਆ 'ਤੇ 23 ਮਿਲੀਅਨ ਤੋਂ ਜ਼ਿਆਦਾ ਫੌਲੋਅਰਸ ਹਨ।
4
ਖੂਬਸੂਰਤ ਫੋਟੋਸ਼ੂਟ ਨੂੰ ਸ਼੍ਰੱਧਾ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ।
5
ਸ਼੍ਰੱਧਾ ਨੇ ਵੱਖ-ਵੱਖ ਪੋਜ਼ ਦੇ ਕੇ ਤਸਵੀਰਾਂ ਖਿਚਵਾਈਆਂ।
6
ਇਸ ਦੌਰਾਨ ਸ਼੍ਰੱਧਾ ਨੇ ਕਾਫੀ ਆਨੰਦ ਮਾਣਿਆ।
7
ਅਦਾਕਾਰਾ ਸ਼੍ਰੱਧਾ ਕਪੂਰ ਨੇ ਹਾਲ ਹੀ ਵਿੱਚ ਤਾਜ਼ਾ ਫੋਟੋਸ਼ੂਟ ਕਰਵਾਇਆ ਹੈ। ਸ਼੍ਰੱਧਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
= 7">