'ਇਸਤਰੀ' ਦੀ ਸਕ੍ਰੀਨਿੰਗ ਮੌਕੇ ਸ਼੍ਰੱਧਾ ਕਪੂਰ ਦਾ ਅੰਦਾਜ਼

ਏਬੀਪੀ ਸਾਂਝਾ   |  31 Aug 2018 03:12 PM (IST)
1

ਇਸ ਫਿਲਮ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ।

2

ਇਹ ਫਿਲਮ ਦੇਖਣ ਸ਼ਰਧਾ ਕਪੂਰ ਦਾ ਪਰਿਵਾਰ ਵੀ ਪਹੁੰਚਿਆ।

3

ਇਹ ਇਕ ਹੌਰਰ ਕਾਮੇਡੀ ਫਿਲਮ ਹੈ ਜੋ ਆਪਣੀ ਨਵੀਂ ਕਹਾਣੀ ਕਰਾਨ ਚਰਚਾ 'ਚ ਹੈ।

4

ਪੂਰੀ ਸਟਾਰਕਾਸਟ ਇਸ ਮੌਕੇ ਪੋਜ਼ ਦਿੰਦੀ ਨਜ਼ਰ ਆਈ।

5

ਫਿਲਮ ਅੱਜ ਰਿਲੀਜ਼ ਹੋ ਗਈ ਹੈ ਜਿਸ 'ਚ ਸ਼ਰਧਾ ਦੀ ਅਦਾਕਾਰੀ ਦੀ ਖੂਬ ਤਾਰੀਫ ਹੋ ਰਹੀ ਹੈ।

6

ਸ਼੍ਰੱਧਾ ਕਪੂਰ ਇਸ ਮੌਕੇ ਹੌਟ ਪੈਂਟ ਤੇ ਬਲੈਕ ਟੌਪ 'ਚ ਨਜ਼ਰ ਆਈ।

7

ਰਾਜਕੁਮਾਰ ਰਾਓ ਤੇ ਸ਼੍ਰੱਧਾ ਕਪੂਰ ਦੀ ਫਿਲਮ 'ਇਸਤਰੀ' ਦੀ ਕੱਲ੍ਹ ਮੁੰਬਈ 'ਚ ਸਕਰੀਨਿੰਗ ਰੱਖੀ ਗਈ ਸੀ ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

  • ਹੋਮ
  • Photos
  • ਮਨੋਰੰਜਨ
  • 'ਇਸਤਰੀ' ਦੀ ਸਕ੍ਰੀਨਿੰਗ ਮੌਕੇ ਸ਼੍ਰੱਧਾ ਕਪੂਰ ਦਾ ਅੰਦਾਜ਼
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ