✕
  • ਹੋਮ

ਸ਼੍ਰੇਆ ਸਰਨ ਨੇ ਚੁੱਪ-ਚੁਪੀਤੇ ਕਰਾਇਆ ਰੂਸੀ ਮੁੰਡੇ ਨਾਲ ਵਿਆਹ

ਏਬੀਪੀ ਸਾਂਝਾ   |  18 Mar 2018 01:23 PM (IST)
ਸ਼੍ਰੇਆ ਸਰਨ ਨੇ ਚੁੱਪ-ਚੁਪੀਤੇ ਕਰਾਇਆ ਰੂਸੀ ਮੁੰਡੇ ਨਾਲ ਵਿਆਹ
1

ਉਹ ਆਖਰੀ ਵਾਰ ਸਾਲ 2018 ਵਿੱਚ ਤੇਲੁਗੁ ਫਿਲਮ 'ਗਾਇਤ੍ਰੀ' ਵਿੱਚ ਦਿਖਾਈ ਦਿੱਤੀ ਸੀ।

2

ਉਸ ਨੇ ਕਈ ਤਾਮਿਲ, ਤੇਲੁਗੁ, ਹਿੰਦੀ ਤੇ ਅੰਗਰੇਜ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

3

ਸ਼੍ਰੇਆ ਨੇ ਸਾਲ 2015 ਵਿੱਚ ਫਿਲਮ ਦ੍ਰਿਸ਼ਮ ਤੋਂ ਬੌਲੀਵੁੱਡ ਵਿੱਚ ਕਦਮ ਰੱਖਿਆ।

4

ਉਨ੍ਹਾਂ ਨੇ ਇਹ ਮੁਲਾਕਾਤਾਂ ਕਦੇ ਸੋਸ਼ਲ ਮੀਡੀਆ 'ਤੇ ਨਹੀਂ ਲਿਆਂਦੀਆਂ।

5

ਦੋਵਾਂ ਨੇ ਇੱਕ-ਦੂਜੇ ਨੂੰ ਪਿਛਲੇ ਕਈ ਸਾਲਾਂ ਤੋਂ ਡੇਟ ਕਰ ਰਹੇ ਸੀ, ਪਰ ਉਨ੍ਹਾਂ ਨੇ ਇਸ ਬਾਰੇ ਮੀਡੀਆ ਤੋਂ ਲਕੋ ਕੇ ਰੱਖਿਆ ਸੀ।

6

ਸੂਤਰਾਂ ਦੀ ਮੰਨੀਏ ਤਾਂ ਵਿਆਹ 'ਚ ਉਨ੍ਹਾਂ ਨੇ ਹਿੰਦੂ ਪੁਸ਼ਾਕ ਪਾਈ ਹੋਈ ਸੀ।

7

ਸ਼੍ਰੇਆ ਸਰਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਸੰਜੀਦਾ ਰਹਿੰਦੀ ਹੈ। ਇਸ ਲਈ ਉਨ੍ਹਾਂ ਨੇ 11 ਮਾਰਚ ਨੂੰ ਪ੍ਰੀ-ਵੈਡਿੰਗ ਸਰੇਮਨੀ ਵਿੱਚ ਸਿਰਫ ਖਾਸ ਦੋਸਤਾਂ ਤੇ ਪਰਿਵਾਰਾਂ ਨੂੰ ਹੀ ਸ਼ਾਮਲ ਕੀਤਾ ਸੀ।

8

ਪਿਛਲੇ ਦਿਨੀਂ ਇਹ ਖ਼ਬਰ ਸੀ ਕਿ ਦੋਵੇਂ ਉਦੇਪੁਰ 'ਚ ਡੈਸਟੀਨੇਸ਼ਨ ਵੈਡਿੰਗ ਕਰਨ ਵਾਲੇ ਹਨ ਪਰ ਅਜਿਹਾ ਕੁਝ ਨਹੀਂ ਹੋਇਆ।

9

ਮਿਡ-ਡੇ ਦੀ ਰਿਪੋਰਟ ਮੁਤਾਬਕ, ਉਸ ਨੇ ਰੂਸ ਦੇ ਕੌਮੀ ਟੈਨਿਸ ਖਿਡਾਰੀ ਆਂਦ੍ਰੇਈ ਨਾਲ ਵਿਆਹ ਕੀਤਾ।

10

ਅਦਾਕਾਰਾ ਸ਼੍ਰੇਆ ਸਰਨ ਨੇ ਰੂਸੀ ਬੁਆਏਫਰੈਂਡ ਆਂਦ੍ਰੇਈ ਕੋਸਚੀਵ ਨਾਲ ਚੁੱਪ-ਚੁਪੀਤੇ ਵਿਆਹ ਕਰਾ ਲਿਆ ਹੈ। ਉਨ੍ਹਾਂ ਨੇ ਮੁੰਬਈ ਆਪਣੇ ਘਰ ਇੱਕ ਸਾਦੇ ਸਮਾਗਮ ਵਿੱਚ ਵਿਆਹ ਕੀਤਾ। ਇਸ ਵਿੱਚ ਕੁਝ ਖਾਸ ਦੋਸਤ ਤੇ ਕਰੀਬੀ ਸ਼ਾਮਲ ਹੋਏ। ਉੱਥੇ ਹੀ ਫਿਲਮ ਇੰਡਸਟਰੀ ਤੋਂ ਮਨੋਜ ਵਾਜਪਾਈ ਤੇ ਸ਼ਬਾਨਾ ਆਜ਼ਮੀ ਸ਼ਾਮਲ ਹੋਏ।

  • ਹੋਮ
  • Photos
  • ਖ਼ਬਰਾਂ
  • ਸ਼੍ਰੇਆ ਸਰਨ ਨੇ ਚੁੱਪ-ਚੁਪੀਤੇ ਕਰਾਇਆ ਰੂਸੀ ਮੁੰਡੇ ਨਾਲ ਵਿਆਹ
About us | Advertisement| Privacy policy
© Copyright@2026.ABP Network Private Limited. All rights reserved.